Insane

Album cover art for "Insane" by Wykax

Wykax - Non-Music, Trap

Insane

0 Plays

View Artist

Lyrics

Language:

ਏ ਮੁੰਡੇ ਪਾਗਲ ਨੇ ਸਾਰੇ ਗੱਲਾਂ ਵੱਡੀਆਂ ਵੱਡੇ ਲਾਰੇ ਉਮਰ ਦੀ ਹੌਲੀ ਅੱਡੀਏ ਤੂ ਨੀ ਬਚ ਕੇ ਰਿਹ ਏ ਮੁੰਡੇ ਪਾਗਲ ਨੇ ਸਾਰੇ ਗੱਲਾਂ ਵੱਡੀਆਂ ਵੱਡੇ ਲਾਰੇ ਉਮਰ ਦੀ ਹੌਲੀ ਅੱਡੀਏ ਤੂ ਨੀ ਬਚ ਕੇ ਰਿਹ ਐਨਾ ਨੇ ਝੱਲੀ ਕਰ ਜਾਣਾ ਲੋਕਾਂ ਵਿਚ ਕੱਲੀ ਕਰ ਜਾਣਾ ਸੱਟ ਤੈਥੋਂ ਜ਼ੱਰ ਕੀਤੇ ਹੋਣੀ ਬਿਨ ਪੀਤੇਆ ਟੱਲੀ ਕਰ ਜਾਣਾ ਹੁਸਨ ਤੇਰੇ ਤੋਂ ਨੇ ਹਾਰੇ ਕਰਨ ਨੂ ਫਿਰਦੇ ਨੇ ਕਾਰੇ ਗੱਲਾਂ ਵਿਚ ਗੱਲ ਤੂ ਟਾਲੀ ਜਾ ਨਾ ਸੁਨ੍ਣ ਨਾ ਕਿਹ ਏ ਮੁੰਡੇ ਪਾਗਲ ਨੇ ਸਾਰੇ ਗੱਲਾਂ ਵੱਡੀਆਂ ਵੱਡੇ ਲਾਰੇ ਉਮਰ ਦੀ ਹੌਲੀ ਅੱਡੀਏ ਤੂ ਨੀ ਬਚ ਕੇ ਰਿਹ ਏ ਮੁੰਡੇ ਪਾਗਲ ਨੇ ਸਾਰੇ ਗੱਲਾਂ ਵੱਡੀਆਂ ਵੱਡੇ ਲਾਰੇ ਉਮਰ ਦੀ ਹੌਲੀ ਅੱਡੀਏ ਤੂ ਨੀ ਬਚ ਕੇ ਰਿਹ ... ਨੀ ਮੰਜਾ ਗੱਲ ਤੂ ਮੇਰੀ ਅੱਗ ਦੀ ਲੱਤ ਕੱਲੀ ਕਾਏਹੁਰੀ ਬਚਾ ਕੇ ਰਖ ਲਵਾਂ ਤੈਨੂ ਕਿੱਤੇ ਨਾ ਕਰ ਦੇਵੀਂ ਦੇਰੀ ਲਭਦੇ ਫਿਰਦੇ ਆ ਚਾਰੇ ਹਾਇ ਹੋਏ ਪਏ ਨੇ ਪਾਰੇ ਕਿ ਸਾਬ ਤੇਰੇ ਨਾਮ ਕਰਨ ਨੂ ਫਿਰਦੇ ਜੋ ਕੁਝ ਹੈ

Rate this song

Rate this song

0/5.0 - 0 Ratings

5
0.0% (0)
4
0.0% (0)
3
0.0% (0)
2
0.0% (0)
1
0.0% (0)

Loading comments...

Credits

Writers
  • Shinda Kahlon