AK47

Album cover art for "AK47" by Wykax

Wykax - R&B, EDM

AK47

0 Plays

View Artist

Lyrics

Language:

ਓ ਹਸੀਨਾ, ਕੋਈ ਕਮੀ ਨਾ ਛੱਡੀ ਰੱਬ ਨੇ ਨੀ ਤੇਰੇ ਉੱਤੇ ਲੱਗਦਾ ਕਸਰ ਐ ਸਾਰੀ ਕੱਢੀ ਰੱਬ ਨੇ ਨੀ ਹੋ, ਅੱਖ ਮੇਰੀ ਮੋਟੀ ਨੀ (ਮੋਟੀ ਨੀ) Weight ਤੇਰਾ 40 ਨੀ ਬੱਸ ਤੇਰੇ ਤੇ ਹੀ, ਤੇਰੇ ਤੇ ਅੱਖ ਰੱਖੀ ਸਭ ਨੇ ਨੀ ਓ ਹਸੀਨਾ, ਆਏ-ਹਾਏ ਹਸੀਨਾ ਓ ਹਸੀਨਾ, ਕੋਈ ਕਮੀ ਨਾ ਛੱਡੀ ਰੱਬ ਨੇ ਨੀ ਤੇਰੇ ਉੱਤੇ ਲੱਗਦਾ ਕਸਰ ਐ ਸਾਰੀ ਕੱਢੀ ਰੱਬ ਨੇ ਨੀ ਓ ਹਸੀਨਾ, ਕੋਈ ਕਮੀ ਨਾ ਛੱਡੀ ਰੱਬ ਨੇ ਨੀ ਓ, ਤੇਰੇ ਉੱਤੇ ਲੱਗਦਾ ਕਸਰ ਐ ਸਾਰੀ ਕੱਢੀ ਰੱਬ ਨੇ ਨੀ

Rate this song

Rate this song

0/5.0 - 0 Ratings

5
0.0% (0)
4
0.0% (0)
3
0.0% (0)
2
0.0% (0)
1
0.0% (0)

Loading comments...

Credits

Producers
  • DJ VIJU
  • Wykax