Pittal

Lyrics
Language:
Byg Byrd on the beat ਹੋ, ਦਾਦੇ ਦੀ ਪਠਾਣੀ ਕਰਤੀ Chrome ਨੀ ਜੱਟ ਨੇ ਬਣਾਤਾ ਘਰ gun home ਨੀ ਦਾਦੇ ਦੀ ਪਠਾਣੀ ਕਰਤੀ Chrome ਨੀ ਜੱਟ ਨੇ ਬਣਾਤਾ ਘਰ gun home ਨੀ ਨਸ਼ੇ-ਪੱਤੇ ਦਾ ਨਾ ਕੋਈ ਸ਼ੌਕ ਰੱਖਿਆ ਰੂਸ ਤੋਂ ਮੰਗਾਉਂਦਾ ਹਥਿਆਰ, ਜੱਟੀਏ ਹੋ, gold ਦੀ ring ਨੀ ਤੂੰ ਫਿਰੇ ਭਾਲ਼ਦੀ ਜੱਟ ਪਿੱਤਲ ਦਾ ਕਰੇ ਕਾਰੋਬਾਰ, ਜੱਟੀਏ Gold ਦੀ ring ਨੀ ਤੂੰ ਫਿਰੇ ਭਾਲ਼ਦੀ ਜੱਟ ਪਿੱਤਲ ਦਾ ਕਰੇ ਕਾਰੋਬਾਰ, ਜੱਟੀਏ ਓ, ਬਰਛਿਆਂ ਵਾਂਗੂ ਜੁੱਸਾ ਰੱਖਾਂ ਚੰਡ ਕੇ ਅੜ੍ਹਦੇ ਨੇ ਜਿਹੜੇ ਦੇਵਾਂ ਛਿੱਲ ਨਖ਼ਰੋ Bravery blood'an ਨਾਲ ਤੁੰਨੇ ਹੋਏ ਨੇ ਸਾਡੇ ਨਾ' ਪਿਆਰਾਂ ਆਲ਼ੇ ਦਿਲ ਨਖ਼ਰੋ ਲੋਕਾਂ 'ਚ ਮਸ਼ੂਕ ਜਾਂ ਬੰਦੂਕ ਬੋਲਦੀ ਜੱਟ ਵਿੱਚ ਬੋਲਦੇ ਨੇ ਯਾਰ, ਜੱਟੀਏ ਹੋ, gold ਦੀ ring ਨੀ ਤੂੰ ਫਿਰੇ ਭਾਲ਼ਦੀ ਜੱਟ ਪਿੱਤਲ ਦਾ ਕਰੇ ਕਾਰੋਬਾਰ, ਜੱਟੀਏ Gold ਦੀ ring ਨੀ ਤੂੰ ਫਿਰੇ ਭਾਲ਼ਦੀ ਜੱਟ ਪਿੱਤਲ ਦਾ ਕਰੇ ਕਾਰੋਬਾਰ, ਜੱਟੀਏ
Rate this song
0/5.0 - 0 Ratings
5
0.0% (0)
4
0.0% (0)
3
0.0% (0)
2
0.0% (0)
1
0.0% (0)
Loading comments...
Credits
- Writers
- Sidhu Moose Wala