Boss

Album cover art for "Boss" by Sidhu Moose Wala

Sidhu Moose Wala - Pop

Boss

1 Plays

View ArtistView Album

Lyrics

Language:

Snappy ਹੋ, ਏਰੀਏ 'ਚ ਮਿੱਤਰਾਂ ਨੂੰ boss ਕਹਿੰਦੇ ਨੇ ਚਿਹਰਿਆਂ ਤੋਂ ਮੌਤ ਦੇ ਮੜੰਗੇ ਪੈਂਦੇ ਨੇ ਜਿਹੜੇ-ਜਿਹੜੇ ਸੀਗੇ ਸਾਲ਼ੇ ਅੱਖਾਂ ਕੱਢਦੇ ਪਤਾ ਪੁੱਛ ਕਿੱਥੇ ਕਬਰਾਂ 'ਚ ਰਹਿੰਦੇ ਨੇ ਏਰੀਏ 'ਚ ਮਿੱਤਰਾਂ ਨੂੰ... ਹੋ, ਏਰੀਏ 'ਚ ਮਿੱਤਰਾਂ ਨੂੰ... ਏਰੀਏ 'ਚ ਮਿੱਤਰਾਂ ਨੂੰ boss ਕਹਿੰਦੇ ਨੇ ਚਿਹਰਿਆਂ ਤੋਂ ਮੌਤ ਦੇ ਮੜੰਗੇ ਪੈਂਦੇ ਨੇ ਬੋਲ ਨੇ ਬਰੂਦ, devil voice ਨੀ Live fast, die young, ਇਹੋ ਐ choice ਨੀ ਬਹੁਤਾਂ ਕੁੱਝ ਰੱਬ ਕੋਲੋਂ ਨਹੀਓਂ ਮੰਗਿਆ ਨਾਮ ਮੌਤ ਪਿੱਛੋਂ ਗੂੰਜੇ, ਇਹੋ ਐ ਖ਼ੁਆਇਸ਼ ਨੀ ਲੋਕ ਉਸ life ਨੂੰ ਨਰਕ ਦੱਸਦੇ ਤੇਰੇ ਸਿੱਧੂ ਮੂਸੇ ਆਲ਼ੇ ਹੁਣੀ ਜਿਵੇਂ ਰਹਿੰਦੇ ਨੇ ਏਰੀਏ 'ਚ ਮਿੱਤਰਾਂ ਨੂੰ, ਹੋ ਏਰੀਏ 'ਚ ਮਿੱਤਰਾਂ ਨੂੰ... ਏਰੀਏ 'ਚ ਮਿੱਤਰਾਂ ਨੂੰ boss ਕਹਿੰਦੇ ਨੇ ਚਿਹਰਿਆਂ ਤੋਂ ਮੌਤ ਦੇ ਮੜੰਗੇ ਪੈਂਦੇ ਨੇ ਜਿਹੜੇ-ਜਿਹੜੇ ਸੀਗੇ ਸਾਲ਼ੇ ਅੱਖਾਂ ਕੱਢਦੇ ਪਤਾ ਪੁੱਛ ਕਿੱਥੇ ਕਬਰਾਂ 'ਚ ਰਹਿੰਦੇ ਨੇ ਏਰੀਏ 'ਚ ਮਿੱਤਰਾਂ ਨੂੰ... ਹੋ, ਏਰੀਏ 'ਚ ਮਿੱਤਰਾਂ ਨੂੰ... ਏਰੀਏ 'ਚ ਮਿੱਤਰਾਂ ਨੂੰ boss ਕਹਿੰਦੇ ਨੇ ਚਿਹਰਿਆਂ ਤੋਂ ਮੌਤ ਦੇ ਮੜੰਗੇ ਪੈਂਦੇ ਨੇ ਬਦਨਾਮ ਬੜੇ, ਤਾਂ ਵੀ ਜਾਣੇ ਜਾਈਏ name'an ਤੋਂ ਬੁਰਾਈ ਨੇ ਦਿਵਾਏ ਆ prize fame'an ਤੋਂ ਖੇਡਣ 'ਤੇ ਆਈਏ, ਸ਼ਰੇਆਮ ਖੇਡੀਏ ਬੱਚ ਕੇ ਰਹੀਦਾ ਉਂਜ mind game'an ਤੋਂ ਹੋ, ਜ਼ਿੰਦਗੀ ਜਵਾਬ ਦੇ ਆ ਕੱਲੇ ਰੱਬ ਨੂੰ ਜੱਟ ਲੋਕਾਂ ਤੋਂ ਨਾ certificate ਮੰਗਦੇ ਏਰੀਏ 'ਚ ਮਿੱਤਰਾਂ ਨੂੰ, ਹੋ ਏਰੀਏ 'ਚ ਮਿੱਤਰਾਂ ਨੂੰ... ਏਰੀਏ 'ਚ ਮਿੱਤਰਾਂ ਨੂੰ boss ਕਹਿੰਦੇ ਨੇ ਚਿਹਰਿਆਂ ਤੋਂ ਮੌਤ ਦੇ ਮੜੰਗੇ ਪੈਂਦੇ ਨੇ ਜਿਹੜੇ-ਜਿਹੜੇ ਸੀਗੇ ਸਾਲ਼ੇ ਅੱਖਾਂ ਕੱਢਦੇ ਪਤਾ ਪੁੱਛ ਕਿੱਥੇ ਕਬਰਾਂ 'ਚ ਰਹਿੰਦੇ ਨੇ ਏਰੀਏ 'ਚ ਮਿੱਤਰਾਂ ਨੂੰ, ਹੋ ਏਰੀਏ 'ਚ ਮਿੱਤਰਾਂ ਨੂੰ... ਏਰੀਏ 'ਚ ਮਿੱਤਰਾਂ ਨੂੰ boss ਕਹਿੰਦੇ ਨੇ ਚਿਹਰਿਆਂ ਤੋਂ ਮੌਤ ਦੇ ਮੜੰਗੇ ਪੈਂਦੇ ਨੇ

Rate this song

Rate this song

0/5.0 - 0 Ratings

5
0.0% (0)
4
0.0% (0)
3
0.0% (0)
2
0.0% (0)
1
0.0% (0)

Loading comments...

Credits

Writers
  • Sidhu Moose Wala