Big Things

Album cover art for "Big Things" by Jordan Sandhu

Jordan Sandhu - Pop, ਪੰਜਾਬੀ Punjabi (Gurmukhī)

Big Things

0 Plays

Duration: 2:18

View ArtistView Album

Lyrics

Language:

ਹਾਂਜੀ ਮੁੰਡਾ ਸੰਧੂਆਂ ਦਾ [Verse] ਤਾਰੀਕ ਤੇ ਭਾਵੇਂ ਡੇਟ ਰੱਖਣੇ ਜੱਟ ਕਰਾਉਂਦੇ ਵੇਟ ਰੱਖਣੇ ਵੱਡੀਆਂ ਚੀਜ਼ਾਂ ਟਾਈਮ ਲੈਂਦੀਆਂ ਤਾਂ ਹੀ ਆਉਂਦੇ ਲੇਟ ਰੱਖਣੇ [Verse] ਆ ਸ਼ੌਂਕੀ ਆ ਜੋ ਸ਼ੇਖ ਰੱਖਣੇ ਲੁੱਕ ਦੀ ਸ਼ਾਰਪ ਸ਼ੇਪ ਰੱਖਣੇ ਕੁਰਤਾ ਪਾਕੇ ਸ਼ਹਿਰ ਨੂੰ ਜਾਂਦੇ ਗੁੱਚੀ ਪਾਕੇ ਖੇਤ ਰੱਖਣੇ [Verse] ਤੂੰ ਦੱਸ ਛੋਬਰ ਦੀ ਦੇਖ ਰੱਖਣੇ ਮਾਝਾ ਨੰਬਰ ਪਲੇਟ ਰੱਖਣੇ ਇੱਕ ਲਿਸ਼ਕਾ ਕੇ ਕੱਢੀ ਗੱਡੀ ਉੱਤੋਂ ਲਿਸ਼ਕਣ ਲੇਖ ਰੱਖਣੇ [Chorus] ਹੋ ਵੱਡੀਆਂ ਚੀਜ਼ਾਂ ਟਾਈਮ ਲੈਂਦੀਆਂ ਤਾਂ ਹੀ ਆਉਂਦੇ ਲੇਟ ਰੱਖਣੇ ਵੱਡੀਆਂ ਚੀਜ਼ਾਂ ਟਾਈਮ ਲੈਂਦੀਆਂ ਤਾਂ ਹੀ ਆਉਂਦੇ ਲੇਟ ਰੱਖਣੇ [Verse] ਓ ਕੋਠੀ ਛੱਤੀ ਖੇਤ ਰੱਖਣੇ ਨਕਸ਼ਾ ਏ ਅੱਪਡੇਟ ਰੱਖਣੇ ਵੈਰੀ ਦੇ ਨੱਟ ਕੱਸ ਕੇ ਰੱਖੀਏ ਪੱਗ ਦੇ ਕੱਸ ਕੇ ਪੇਚ ਰੱਖਣੇ [Verse] ਦਾਰੂ ਦੀ ਪੀ ਗਏ ਲੇਕ ਰੱਖਣੇ ਜੱਟ ਦੇ ਜੋ ਪੈਗ ਮੈਟ ਰੱਖਣੇ ਓ ਹੋਰਨ ਨਹੀਂ ਜੱਟ ਭੜਕ ਮਾਰਕੇ ਕਰਦੇ ਓਵਰਟੇਕ ਰੱਖਣੇ [Chorus] ਵੱਡੀਆਂ ਚੀਜ਼ਾਂ ਟਾਈਮ ਲੈਂਦੀਆਂ ਤਾਂ ਹੀ ਆਉਂਦੇ ਲੇਟ ਰੱਖਣੇ ਵੱਡੀਆਂ ਚੀਜ਼ਾਂ ਟਾਈਮ ਲੈਂਦੀਆਂ ਤਾਂ ਹੀ ਆਉਂਦੇ ਲੇਟ ਰੱਖਣੇ [Verse] ਓ ਕੱਢ ਕਿਲੇ ਦਾ ਗੇਟ ਰੱਖਣੇ ਡੌਲੇ ਦੱਸਦੇ ਸਿਹਤ ਰੱਖਣੇ ਹੋ ਡੱਬੀ ਦੇ ਵਿਚ ਜੁਲਕਾ ਰੱਖਿਆ ਰੱਖੀ ਦੀ ਨੀ ਰੇਤ ਰੱਖਣੇ [Verse] ਨਾ ਫੁਕਰੇ ਤੇ ਨਾ ਫੇਕ ਰੱਖਣੇ ਜੱਟ ਦੀ ਜ਼ੀਰੋ ਹੇਟ ਰੱਖਣੇ ਕਪਤਾਨ ਦਾ ਲਿਖਿਆ ਸੰਧੂ ਗਾਵੇ ਵੱਜਦੀ ਰੇਖ 'ਚ ਵੇਖ ਰੱਖਣੇ [Chorus] ਵੱਡੀਆਂ ਚੀਜ਼ਾਂ ਟਾਈਮ ਲੈਂਦੀਆਂ ਤਾਂ ਹੀ ਆਉਂਦੇ ਲੇਟ ਰੱਖਣੇ ਵੱਡੀਆਂ ਚੀਜ਼ਾਂ ਟਾਈਮ ਲੈਂਦੀਆਂ ਤਾਂ ਹੀ ਆਉਂਦੇ ਲੇਟ ਰੱਖਣੇ

Rate this song

Rate this song

0/5.0 - 0 Ratings

5
0.0% (0)
4
0.0% (0)
3
0.0% (0)
2
0.0% (0)
1
0.0% (0)

Loading comments...

Credits

Writers
  • Kaptaan