Aukaat

Lyrics
[Verse 1 : Jassie Gill] ਓ ਰਾਤਾਂ ਜਾਗ ਜਾਗ ਦਿਨ ਚੰਗੇ ਆਏ ਆ ਕਈ ਸਾਲੇ ਸੋਚਦੇ ਜੁਗਾਡ ਲਾਏ ਆ ਕਟ ਦਿਤੀ ਡੋਰ ਨਾਲ ਪਤੰਗ ਲੱਭਿਆ ਜਿੰਨੇ ਜਿੰਨੇ ਪੇਚੇ ਪਾਏ ਆ ਜੇਹੜੇ ਲੋਕਿ ਸੋਚਦੇ ਨੇ life ਸੱਦੀ dark ਆ ਜਂਗਲ'ਚ ਸ਼ੇਰ ਜਟ ਪਾਣੀ ਵਿਚ ਸ਼ਾਰ੍ਕ ਆ Hater'ਆਂ ਦਾ ਕਾਮ ਬਸ ਕਰਨਾ ਹੀ bark ਆ ਜਿਹਨਾ ਦੇ ਨਾ ਹਲੇ ਤਕ... (ਹਾਹਾ ਹੋ ਡਾਢੀ ਦਾ ਆ ਲੈਣ ਦੇ ਪਤੰਦਰਾ!) ਜਿਹਨਾ ਦੇ ਨਾ ਹਲੇ ਤਕ ਆਈਆਂ ਦਾੜ੍ਹੀਆਂ [Chorus : Jassie Gill] ਓਹ੍ਨਾ ਤੋਂ ਲੱਦ ਜਯੀ ਜੋ ਕਰਦੇ ਗੱਦਾਰੀਆਂ ਰਗਾਂ ਵਿਚ ਖੂਨ ਦੀ ਤਾਂ ਦੌੜਦੀ ਆਂ ਯਾਰੀਆਂ ਲਮੀ ਗੁੱਟ ਦੇਖ ਕਦੇ ਮੁੱਛਾਂ ਨਾਇਯੋ ਚੜ੍ਹੀਆਂ ਅਦ ਕੇ nibhaaiye ਜਿਹੜੇ ਜਿਹੜੇ ਨਾਲ ਯਾਰੀਆਂ (ਅਦ ਕੇ ਨਿਭਾਈਏ ਜਿਹੜੇ ਜਿਹੜੇ ਨਾਲ ਯਾਰੀਆਂ) [Verse 2 : Jassie Gill] ਹੋ ਯਾਰ ਜਿੰਨੇ ਕੋਈ Gang ਨਾਲ relate ਨੀ Table ਤੇ ਬੇਹਕੇ ਦੇਖਦੇ ਨਾ rate ਨੀ ਪੂਰੀ knowledge ਨੇ ਪੱਟੂ ਚੱਕੀ ਫਿਰਦੇ ਕੇਹੜੀ ਗੱਲ ਉੱਤੇ ਕਰਨੀ debate ਨੀ? ਸੱਦੇ ਜੇਹੇ ਪੁਛਦੇ ਨੇ ਸੱਦੀਆਂ ਹੀ ਬਾਤਾਂ ਨੂ ਜਟ ਦੇ ਯਾਰਾਂ ਦੇ ਹੁੰਦੇ ਚਰਚੇ ਨੇ ਰਾਤਾਂ ਨੂ ਦੱਸ ਡੇਯਨ ਓਹਨੇ ਨੂ ਜੋ ਭਾਲਦੇ ਔਕਾਤ'ਆਂ ਨੂ ਖਾਦ ਖਾਦ ਲੋਕ ਮਾਰਦੇ ਨੇ ਤਾਲੀਆਂ (ਖਾਦ ਖਾਦ ਲੋਕ ਮਾਰਦੇ ਨੇ ਤਾਲੀਆਂ) [Chorus : Jassie Gill] ਓਹ੍ਨਾ ਤੋਂ ਲੱਦ ਜਯੀ ਜੋ ਕਰਦੇ ਗੱਦਾਰੀਆਂ ਰਗਾਂ ਵਿਚ ਖੂਨ ਦੀ ਤਾਂ ਦੌੜਦੀ ਆਂ ਯਾਰੀਆਂ ਲਮੀ ਗੁੱਟ ਦੇਖ ਕਦੇ ਮੁੱਛਾਂ ਨਾਇਯੋ ਚੜ੍ਹੀਆਂ ਅਦ ਕੇ ਨਿਭਾਈਏ ਜਿਹੜੇ ਜਿਹੜੇ ਨਾਲ ਯਾਰੀਆਂ [Verse 3: Karan Aujla ] [ਕਰਨ ਔਜਲਾ] ਹੋ ਕੰਡਿਆਂ ਤੇ ਸੈਰ ਕਰਾਂ ਵੈਰੀਆਂ ਦੀ ਖੈਰ ਕਰਾਂ ਮੇਰੇ ਨਾਲੋ ਵੱਡਾ ਮਿਲੇ ਕਦੇ Touch ਪੈਰ ਕਰਾਂ ਹਵਾ ਤੋਂ ਬਗੈਰ ਕਰਾਂ ਕੁਦੇ ਸੱਚੀ care ਕਰਾਂ ਪਿਹਲਾ ਦੱਸਣ ਬੋਲ ਕੇ ਜੇ ਸਿਰੋਂ ਟੱਪੇ fire ਕਰਾਂ ਹੋ ਆਪ ਲਾਕੇ ਤਾਦੀ ਤਾਲੀ ਭਾਰੀ ਨੀ ਮਿਲੀ ਪੈਰਾਂ ਨਾਲੋ ਲਾਂਬਈ ਕਦੇ ਡਰੀ ਨੀ ਮਿਲੀ ਨੀ ਕੀਤੇ ਚਧਦੀ ਨੀ ਰਾਹੇ ਗੁੱਡੀ ਅਦਦੀ ਜੇ ਨੀਲੀ ਛਤ ਵੱਲੋਂ ਬੱਤੀ ਹਰੀ ਨੀ ਮਿਲੀ [Verse 4 : Jassie Gill] [ਜੱਸੀ ਗਿੱਲ] ਹੋ ਮਤਾ ਟੇਕ ਚਧੀਦਾ Stage'ਆਂ ਦੇ ਉੱਤੇ ਕੱਮ ਦੇਖ, ਜਾਯਿਨ ਨਾ ਤੂ Age'ਆਂ ਦੇ ਉੱਤੇ ਮੂਰ ਆਕੇ ਟੱਕਰੇ ਔਕਾਤ ਕਿਸ ਦੀ ਬਾਡਾ ਕੁਝ ਕਿਹੰਦੇ ਸਾਲੇ Page'ਆਂ ਦੇ ਉੱਤੇ ਹੋ ਗਿਲ ਦੀ ਜੇ ਕਿਸੇ ਨਾਲ ਖਾਰ ਨੀ ਕੋਈ ਘੁੜਲਾ ਦੇ ਕਰਨ ਜਿਹਾ ਯਾਰ ਨੀ ਕੋਈ ਜਿਹਦੇ ਕਿਹੰਦੇ ਰਿਹਿੰਦੇ ਸੱਦੀ ਮਾਰ ਨੀ ਕੋਈ ਓਹਿਦਾੰ ਦਿਯਨ ਤੋਲਿਯਨ ਵੀ ਬੋਹਤ ਤਾਰਿਯਾਨ (ਓਹਿਦਾੰ ਦਿਯਨ ਤੋਲਿਯਨ ਵੀ ਬੋਹਤ ਤਾਰਿਯਾਨ) [Chorus : Jassie Gill] ਓਹ੍ਨਾ ਤੋਂ ਲੱਦ ਜਯੀ ਜੋ ਕਰਦੇ ਗੱਦਾਰੀਆਂ ਰਗਾਂ ਵਿਚ ਖੂਨ ਦੀ ਤਾਂ ਦੌੜਦੀ ਆਂ ਯਾਰੀਆਂ ਲਮੀ ਗੁੱਟ ਦੇਖ ਕਦੇ ਮੁੱਛਾਂ ਨਾਇਯੋ ਚੜ੍ਹੀਆਂ ਅਦ ਕੇ ਨਿਭਾਈਏ ਜਿਹੜੇ ਜਿਹੜੇ ਨਾਲ ਯਾਰੀਆਂ
Rate this song
0/5.0 - 0 Ratings
Loading comments...
Credits
- Writers
- Karan Aujla