Bapu Zimidar

Lyrics
[Verse 1] ਮੈਂ ਤਾਂ ਚੇਤਕ ਲਿਆ ਸੀ ਪੱਲੇ ਅੱਡ ਕੇ ਬੇਬੇ ਜੀ ਦੇ ਮੂਹਰੇ ਹਾੜ੍ਹੇ ਕੱਢ ਕੇ ਸੁਣਿਆ ਐ Lancer ਉਹਨੇ ਲੈ ਲਈ ਇੱਕ time ਵਾਲੀ ਰੋਟੀ ਜਿਹੀ ਛੱਡ ਕੇ ਮੈਂ ਤਾਂ ਚੇਤਕ ਲਿਆ ਸੀ ਪੱਲੇ ਅੱਡ ਕੇ ਬੇਬੇ ਜੀ ਦੇ ਮੂਹਰੇ ਹਾੜ੍ਹੇ ਕੱਢ ਕੇ ਸੁਣਿਆ ਐ Lancer ਉਹਨੇ ਲੈ ਲਈ ਇੱਕ time ਵਾਲੀ ਰੋਟੀ ਜਿਹੀ ਛੱਡ ਕੇ ਰੱਬਾ ਐਡਾ ਵੱਡਾ ਫ਼ਾਸਲਾ ਕਿਉਂ ਸਾਡੇ ਵਿਚਕਾਰ? [Chorus] ਉਹੋ daddy ਜੀ ਦੇ cash ਉਤੇ ਕਰੀ ਜਾਵੇ ਐਸ਼ ਸਾਡਾ ਬਾਪੂ ਜਿਮੀਦਾਰ, ਕਿੱਥੋਂ ਲੈਕੇ ਦੇਵੇ car? ਉਹੋ daddy ਜੀ ਦੇ cash ਉਤੇ ਕਰੀ ਜਾਵੇ ਐਸ਼ ਸਾਡਾ ਬਾਪੂ ਜਿਮੀਦਾਰ, ਕਿੱਥੋਂ ਲੈਕੇ ਦੇਵੇ car? ਉਹੋ daddy ਜੀ ਦੇ cash ਉਤੇ ਕਰੀ ਜਾਵੇ ਐਸ਼ ਸਾਡਾ ਬਾਪੂ ਜਿਮੀਦਾਰ, ਕਿੱਥੋਂ ਲੈਕੇ ਦੇਵੇ car? [Verse 2] ਉਹ ਤਾਂ college ਦੀ fees ਓਨੀ ਭਰਦੀ ਸਾਡੇ ਅਰਜ 'ਤੇ ਜਿੰਨੇ ਪੈਸੇ ਪਏ ਨੇ ਖ਼ਾਬਾਂ ਵਾਲੇ ਮਹਿਲ ਉਸਾਰਦੀ ਸਾਡੇ ਸੱਧਰਾਂ ਦੇ ਘਰ ਤਾਹੀਓਂ ਢੇ ਨੇ ਹੁਣ ਦੱਸੋ, ਕਿਵੇਂ ਜੁੜੂ ਸਾਡੇ ਦਿਲ ਵਾਲੀ ਤਾਰ? [Chorus] ਉਹੋ daddy ਜੀ ਦੇ cash ਉਤੇ ਕਰੀ ਜਾਵੇ ਐਸ਼ ਸਾਡਾ ਬਾਪੂ ਜਿਮੀਦਾਰ, ਕਿੱਥੋਂ ਲੈਕੇ ਦੇਵੇ car? ਉਹੋ daddy ਜੀ ਦੇ cash ਉਤੇ ਕਰੀ ਜਾਵੇ ਐਸ਼ ਸਾਡਾ ਬਾਪੂ ਜਿਮੀਦਾਰ, ਕਿੱਥੋਂ ਲੈਕੇ ਦੇਵੇ car? ਉਹੋ daddy ਜੀ ਦੇ cash ਉਤੇ ਕਰੀ ਜਾਵੇ ਐਸ਼ ਸਾਡਾ ਬਾਪੂ ਜਿਮੀਦਾਰ, ਕਿੱਥੋਂ ਲੈਕੇ ਦੇਵੇ car? [Verse 3] ਉਹ ਤਾਂ ਵੱਡਿਆਂ 'ਚ ਪਲੀ ਮੱਤ ਹੋਰ ਏ ਤਾਂਹੀ ਕਰਦੇਣਾ ਆਪਾਂ ignore ਭੋਲਾ-ਭਾਲਾ ਮੁੱਖ ਉਹਦਾ ਜਾਪਦਾ ਪਰ ਲੱਗੇ ਮੈਨੂੰ ਦਿਲ ਵਿੱਚ ਚੋਰ ਏ ਛੱਡ, Happy Raikoti, ਕਰਨਾ ਨਹੀਂ ਇਜ਼ਹਾਰ [Chorus] ਉਹੋ daddy ਜੀ ਦੇ cash ਉਤੇ ਕਰੀ ਜਾਵੇ ਐਸ਼ ਸਾਡਾ ਬਾਪੂ ਜਿਮੀਦਾਰ, ਕਿੱਥੋਂ ਲੈਕੇ ਦੇਵੇ car? ਉਹੋ daddy ਜੀ ਦੇ cash ਉਤੇ ਕਰੀ ਜਾਵੇ ਐਸ਼ ਸਾਡਾ ਬਾਪੂ ਜਿਮੀਦਾਰ, ਕਿੱਥੋਂ ਲੈਕੇ ਦੇਵੇ car? ਉਹੋ daddy ਜੀ ਦੇ cash ਉਤੇ ਕਰੀ ਜਾਵੇ ਐਸ਼ ਸਾਡਾ ਬਾਪੂ ਜਿਮੀਦਾਰ, ਕਿੱਥੋਂ ਲੈਕੇ ਦੇਵੇ car?
Rate this song
0/5.0 - 0 Ratings
Loading comments...
Credits
- Writers
- Happy Raikoti
- Jatinder Shah