Vigdiyan Heeran

Album cover art for "Vigdiyan Heeran" by Yo Yo Honey Singh

Yo Yo Honey Singh - Rap, India

Vigdiyan Heeran

1 Plays

Duration: 3:17

View ArtistView Album

Lyrics

Language:

[Chorus] ਵਿਗੜੀਆਂ ਹੀਰਾਂ ਨੋਟ ਉਡਾਵਣ ਮੁੰਡਿਆਂ ਨੂੰ ਪਿੱਛੇ ਲਾਵਣ ਪਰ ਕਿਸੇ ਦੇ ਹੱਥ ਨਾ ਆਵਣ ਨਾ, ਨਾ, ਨਾ, ਨਾ ਲੁੱਟੇ ਆਸ਼ਕ ਠੇਕੇ ਜਾਵਣ ਟੁੱਟੀਆਂ ਦੇ ਦਰਦ ਮਿਟਾਵਣ ਯਾਰਾਂ ਨਾਲ਼ ਮਹਿਫ਼ਿਲਾਂ ਲਾਵਣ ਹਾਂ, ਹਾਂ ਜੀ, ਹਾਂ [Verse 1] ਹੀਰ ਮੇਰੀ ਨੂੰ Gucci ਦੇ ਦੋ Shopping ਦੀ ਸ਼ੌਕੀਨ ਆਂ ਪੈਸਾ champagne ਵਾਂਗ ਉਡਾਉਂਦੀ You know what I mean, ਆਂ Sugar daddies ਭਾਲਦੀਆਂ rich ਜਿੱਦਾਂ-ਜਿੱਦਾਂ ਲੋੜ ਹੁੰਦੀ, ਕਰਦੀਆਂ switch ਜਿੰਨੀ ਸੋਹਣੀ ਕੁੜੀ, ਓਨਾਂ ਮਹਿੰਗੇ ਮੰਗੇ ਹਾਰ ਦੇਸੀ-ਦੇਸੀ ਮੁੰਡਿਆਂ ਨੂੰ ਕਰਦੀਆਂ ditch [Pre-Chorus] ਕਿੱਦਾਂ ਦੱਸਾਂ ਕਿਵੇਂ ਲੁੱਟਦੀਆਂ ਅੱਖਾਂ? ਅੱਖਾਂ ਵਿੱਚ ਡੁੱਬ ਗਏ ਲੱਖਾਂ ਲੱਖਾਂ ਵਿੱਚ ਮੈਂ ਵੀ ਸੀ ਇੱਕ ਹਾਂ, ਹਾਂ ਜੀ, ਹਾਂ [Chorus] ਵਿਗੜੀਆਂ ਹੀਰਾਂ ਨੋਟ ਉਡਾਵਣ ਮੁੰਡਿਆਂ ਨੂੰ ਪਿੱਛੇ ਲਾਵਣ ਪਰ ਕਿਸੇ ਦੇ ਹੱਥ ਨਾ ਆਵਣ ਨਾ, ਨਾ, ਨਾ, ਨਾ ਲੁੱਟੇ ਆਸ਼ਕ ਠੇਕੇ ਜਾਵਣ ਟੁੱਟੀਆਂ ਦੇ ਦਰਦ ਮਿਟਾਵਣ ਯਾਰਾਂ ਨਾਲ਼ ਮਹਿਫ਼ਿਲਾਂ ਲਾਵਣ ਹਾਂ, ਹਾਂ ਜੀ, ਹਾਂ [Verse 2] Yo, sassy-sassy girl Classy-classy girl ਲੀੜੇ ਪਾਵੇਂ ਤੂੰ fancy-fancy girl ਦੁਨੀਆਂ ਤੋਂ ਚੋਰੀ-ਚੋਰੀ ਖੋਲ੍ਹ ਕੇ ਤਜੋਰੀ ਤੈਨੂੰ ਖ਼ਰਚੇ ਕਰਾਉਣ ਵਾਲਾ ਮੈਂ ਸੀ, ਮੈਂ ਸੀ girl ਮੁੰਦਰਾਂ ਪਵਾਗੀ ਕੰਨਾਂ ਵਿੱਚ ਕੈਸੀ ਤੇਰੀ ਪਿਆਰ ਦੀ ਆ ਪਤਲੋ ਨੀ ਖਿੱਚ? ਉਂਗਲਾਂ 'ਤੇ ਦੁਨੀਆਂ ਨਚਾਉਣ ਵਾਲ਼ੇ ਨੂੰ ਰੋਲ ਗਈ ਕਿਓਂ ਨੀ ਤੂੰ ਮਿੰਟਾਂ ਦੇ ਵਿੱਚ? [Pre-Chorus] ਹੁਣ ਪਛਤਾਵਾਂ, ਕਿੱਥੇ ਜਾਵਾਂ? ਜੀ ਲਾਂ ਜਾਂ ਮਰ-ਮੁੱਕ ਜਾਵਾਂ ਯਾਂ ਫਿਰ ਤੈਨੂੰ ਮੁੜਕੇ ਚਾਹਵਾਂ ਨਾ, ਨਾ, ਨਾ, ਨਾ [Chorus] ਵਿਗੜੀਆਂ ਹੀਰਾਂ ਨੋਟ ਉਡਾਵਣ ਮੁੰਡਿਆਂ ਨੂੰ ਪਿੱਛੇ ਲਾਵਣ ਪਰ ਕਿਸੇ ਦੇ ਹੱਥ ਨਾ ਆਵਣ ਨਾ, ਨਾ, ਨਾ, ਨਾ ਲੁੱਟੇ ਆਸ਼ਕ ਠੇਕੇ ਜਾਵਣ ਟੁੱਟੀਆਂ ਦੇ ਦਰਦ ਮਿਟਾਵਣ ਯਾਰਾਂ ਨਾਲ਼ ਮਹਿਫ਼ਿਲਾਂ ਲਾਵਣ ਹਾਂ, ਹਾਂ ਜੀ, ਹਾਂ [Bridge] "ਕੁੜੇ ਇਸ਼ਕ ਤਮੀਜ਼ ਆ" ਮੇਰੇ ਕੋਲ ਉਂਝ ਤੇਰੀਆਂ ਨੇ ਚੀਜ਼ਾਂ ਕਿਵੇਂ ਦੱਸਾਂ ਤੈਨੂੰ ਦੱਸ ਤਕਲੀਫ਼ਾਂ? ਐਥੇ ਮੇਰਾ ਕੋਈ ਨਾ, ਐਥੇ ਮੇਰਾ ਕੋਈ ਨਾ [Verse 3] ਮੁੱਕ ਗਈਆਂ ਹੁਣ ਰੀਝਾਂ ਟੁੱਟੀ ਯਾਰੀ ਨੂੰ ਵੀ ਸਾਲ ਹੋਇਆ ਤੀਜਾ ਦਿਲ ਕਰੇ ਮੈਨੂੰ ਜ਼ਹਿਰ ਕੋਈ ਪੀ ਜਾਂ ਐਡਾ ਜੇਰਾ ਕੋਈ ਨਾ, ਐਡਾ ਜੇਰਾ ਕੋਈ ਨਾ [Pre-Chorus] Gill-Rony ਡਰਦਾ ਹੁਣ ਇਸ਼ਕ ਨਾ ਕਰਦਾ ਗਮ ਨੂੰ ਗੀਤਾਂ ਵਿੱਚ ਭਰਦਾ ਨੀ sad ਬਣਾ ਕੇ ਤਰਜਾਂ ਹਾਂ, ਹਾਂ ਜੀ, ਹਾਂ [Chorus] ਵਿਗੜੀਆਂ ਹੀਰਾਂ ਨੋਟ ਉਡਾਵਣ ਮੁੰਡਿਆਂ ਨੂੰ ਪਿੱਛੇ ਲਾਵਣ ਪਰ ਕਿਸੇ ਦੇ ਹੱਥ ਨਾ ਆਵਣ ਨਾ, ਨਾ, ਨਾ, ਨਾ ਲੁੱਟੇ ਆਸ਼ਕ ਠੇਕੇ ਜਾਵਣ (Yeah) ਟੁੱਟੀਆਂ ਦੇ ਦਰਦ ਮਿਟਾਵਣ (Aan) ਯਾਰਾਂ ਨਾਲ਼ ਮਹਿਫ਼ਿਲਾਂ ਲਾਵਣ ਹਾਂ, ਹਾਂ ਜੀ, ਹਾਂ [Outro] Yeah, aanh ਕਹਿੰਦੀ Yo Yo Honey Singh ਕਿੱਥੇ ਜਾਣਾ ਤੂੰ ਮਿੱਤਰਾਂ ਨੂੰ ਛੱਡਕੇ?

Rate this song

Rate this song

0/5.0 - 0 Ratings

5
0.0% (0)
4
0.0% (0)
3
0.0% (0)
2
0.0% (0)
1
0.0% (0)

Loading comments...

Credits

Writers
  • Rony Ajnali
  • Gill Machhrai