Lahore

Album cover art for "Lahore" by Wykax & Guru Randhawa

Wykax & Guru Randhawa - Pop, EDM

Lahore

0 Plays

Lyrics

Language:

ਓ ਲਗਦੀ ਲਾਹੋਰ ਦੀ ਆ ਜਿਸ ਹਿਸਾਬ ਨਾਲ ਹੰਸਦੀ ਆ ਓ ਲਗਦੀ ਪੰਜਾਬ ਦੀ ਆ ਜਿਸ ਹਿਸਾਬ ਨਾਲ ਤੱਕਦੀ ਆ ਓ ਲਗਦੀ ਲਾਹੋਰ ਦੀ ਆ ਜਿਸ ਹਿਸਾਬ ਨਾਲ ਹੰਸਦੀ ਆ ਕੁੜੀ ਦਾ ਪਤਾ ਕਰੋ ਓ ਲਗਦੀ ਲਾਹੋਰ ਦੀ ਆ ਓ ਲਗਦੀ ਪੰਜਾਬ ਦੀ ਆ ਜਿਸ ਹਿਸਾਬ ਨਾਲ ਤੱਕਦੀ ਆ ਵਲੀਦ ਦਿੱਲੀ ਦਾ ਨੱਖਰਾਂ ਆ Style ਓਹਦਾ ਵੱਖਰਾ ਆ Bombay ਦੀ ਗਰਮੀ ਵਾਂਗ Nature ਓਹਦਾ ਅਥਰਾ ਆ London ਤੋਂ ਆਈ ਲਗਦੀ ਆ ਜਿਸ ਹਿਸਾਬ ਨਾ ਚਲਦੀ ਆ London ਤੋਂ ਆਈ ਲਗਦੀ ਆ ਜਿਸ ਹਿਸਾਬ ਨਾ ਚਲਦੀ ਆ ਓ ਲਗਦੀ ਪੰਜਾਬ ਦੀ ਆ ਓ ਲਗਦੀ ਲਾਹੋਰ ਦੀ ਆ

Rate this song

Rate this song

0/5.0 - 0 Ratings

5
0.0% (0)
4
0.0% (0)
3
0.0% (0)
2
0.0% (0)
1
0.0% (0)

Loading comments...

Credits

Producers
  • DJ VIJU
  • Wykax