How I feel

Album cover art for "How I feel" by Wykax

Wykax - Pop, EDM

How I feel

0 Plays

View ArtistView Album

Lyrics

Language:

ਉਹ ਜਦੋਂ ਚੱਲਦੀ ਆ, ਸਾਹ ਚੱਲਦੇ ਨੇ ਜਦੋਂ ਰੁੱਕਦੀ ਆ, ਦਿਲ ਰੁੱਕ ਜਾਂਦਾ But she don't know how I feel ਇਸੇ ਕਰਕੇ ਮੇਰਾ ਦਿਲ ਟੁੱਟ ਜਾਂਦਾ ਉਹ ਲੱਕ ਤੋਂ ਪਤਲੀ, ਰੂਪ ਦੀ ਸੋਹਣੀ ਉਹਦੇ ਵਰਗੀ ਨਾ ਕੋਈ ਹੋਣੀ ਓ, ਗੋਰਾ ਰੰਗ, ਮੱਖਣ ਦੇ ਪੇੜੇ ਸਦਕੇ ਜਾਵਾਂ ਕੁੜੀਏ ਤੇਰੇ ਉਹ ਕਦੇ ਹੱਸਦੀ ਆ, ਕਦੇ ਸੰਗਦੀ ਆ ਕਦੇ ਚੋਰੀ-ਚੋਰੀ ਦਿਲ ਮੰਗਦੀ ਆ But all I need ਹੈ ਉਹਦਾ ਪਿਆਰ ਪਰ ਉਹ ਮੈਨੂੰ ਸੂਲੀ 'ਤੇ ਟੰਗਦੀ ਆ ਉਹ ਜਦੋਂ ਚੱਲਦੀ ਆ, ਸਾਹ ਚੱਲਦੇ ਨੇ ਉਹ ਜਦੋਂ ਚੱਲਦੀ ਆ, ਸਾਹ ਚੱਲਦੇ ਨੇ ਉਹ ਜਦੋਂ ਚੱਲਦੀ ਆ, ਸਾਹ ਚੱਲਦੇ ਨੇ , EUH ਓ, ਤੇਰੇ ਨਾਂ 'ਤੇ ਕਰ ਦੂੰਗਾ ਮੈਂ ਸਾਰੇ ਦੇ ਸਾਰੇ ਨੀ ਆ ਜਿੰਨੇ ਵੀ ਨੇ ਆਸਮਾਨ ਵਿੱਚ ਤਾਰੇ ਨੀ ਤੂੰ ਮੋਰ ਜਿਹੀ ਐ ਲਗਦੀ ਹਾਏ ਨੀ ਮੁਟਿਆਰੇ ਨੀ ਤੇਰੇ ਗੱਲ੍ਹਾਂ ਵਾਲੇ ਟੋਏ ਬੜੇ ਪਿਆਰੇ ਨੀ ਉਹ ਜਦੋਂ ਚੱਲਦੀ ਆ, ਸਾਹ ਚੱਲਦੇ ਨੇ ਜਦੋਂ ਰੁੱਕਦੀ ਆ, ਦਿਲ ਰੁੱਕ ਜਾਂਦਾ

Rate this song

Rate this song

0/5.0 - 0 Ratings

5
0.0% (0)
4
0.0% (0)
3
0.0% (0)
2
0.0% (0)
1
0.0% (0)

Loading comments...

Credits

Producers
  • DJ VIJU
  • Wykax