Get Ready To Fight - Khauf Hai

Album cover art for "Get Ready To Fight - Khauf Hai" by Suyyash Rai

Suyyash Rai - Rap, Desi Hip-Hop

Get Ready To Fight - Khauf Hai

0 Plays

Duration: 3:31

View ArtistView Album

Lyrics

Language:

[Star Boy Loc & Krishna Beuraa "Get Ready To Fight - Khauf Hai" ਦੇ ਬੋਲ] [Verse 1: Star Boy Loc] ਟੁੱਟਣਗੇ, ਟੁੱਟਣਗੇ, ਟੁੱਟਣਗੇ rule ਸਾਰੇ ਚੱਟਣਗੇ, ਚੱਟਣਗੇ, ਚੱਟਣਗੇ ਧੂਲ ਸਾਰੇ ਅੱਖਾਂ 'ਚ ਖੂਨ ਸਵਾਰ, ਕੰਮ ਨਈ ਆਉਣੇ ਹਥਿਆਰ ਹੋਣੇ ਨੇ ਵਾਰ ਤੇਰੇ ਤੇ, ਜਦ ਹੋਣੇ ਨੇ ਲਗਾਤਾਰ ਇੱਕ ਪਾਸਾ ਹੈ ਕਰਨਾ ਮੈਂ ਯਾ ਵੈਰੀ ਨਈ ਮਰਨਾ ਬਣ ਉਹਦੇ ਖੌਫ ਮਰਨ ਦਾ, ਬਣ ਮੌਤ ਉਹਦੀ ਲੜਨਾ ਬਣ ਉਹਦੇ ਖੌਫ ਮਰਨ ਦਾ, ਬਣ ਮੌਤ ਉਹਦੀ ਲੜਨਾ [Chorus: Star Boy Loc] ख़ौफ़ है, ख़ौफ़ है, ख़ौफ़ है ख़ौफ़ है, ख़ौफ़ है, ख़ौफ़ है ख़ौफ़ है, ख़ौफ़ है, ख़ौफ़ है ख़ौफ़ है, ख़ौफ़ है Get ready to fight Get ready to fight [Post-Chorus: Krishna Beuraa] ਤੇਰੇ ਵਰਗਾ ਜੰਮਣਾ ਨੀ ਸੂਰਮਾ ਤੇਰੇ ਵਰਗਾ ਨਾ ਕੋਈ ਯਾਦ ਰੱਖਣਗੀਆਂ ਸਦੀਆਂ ਨਦੀਆਂ ਖੂਨ ਦੀਆਂ ਜੋ ਵਗੀਆਂ (Get ready to fight) ਤੇਰੇ ਵਰਗਾ ਜੰਮਣਾ ਨੀ ਸੂਰਮਾ ਤੇਰੇ ਵਰਗਾ ਨਾ ਕੋਈ ਯਾਦ ਰੱਖਣਗੀਆਂ ਸਦੀਆਂ ਨਦੀਆਂ ਖੂਨ ਦੀਆਂ ਜੋ ਵਗੀਆਂ (Get ready to fight) [Verse 2: Krishna Beuraa] ਚਾਰੇ ਪਾਸੇ ਖੂਨ ਡੁਲਿਆ, ਚੁਣ-ਚੁਣ ਵੈਰੀ ਮਾਰਦਾ ਸਿਰ ਤੇ ਹੈ ਅੱਜ ਕਫਨ ਏ ਬੰਨ੍ਹਿਆ, ਮੌਤ ਕੋਲੋਂ ਨਈ ਹਾਰਦਾ ਮੌਤ ਕੋਲੋਂ ਨਈ ਹਾਰਦਾ, ਮੌਤ ਕੋਲੋਂ ਨਈ ਹਾਰਦਾ [Verse 3: Star Boy Loc] आए जो सामने वो, नब्बे या बानवे हो नाचेंगे सारे आज मौत के सामने वो ख़ून बहेगा पानी सा, हथियार नि करता फ़िक्र है इतिहास के पन्नों में भी ऐसी कई जंगों का ज़िक्र है अरे, कालरात्रि, कालकोठरी, सब काला है, धोखा है ये जंग है, यहाँ सब जायज़, ना किसी ने किसी को रोका है अरे, युद्ध को आरंभ करो, मिलके करो अग्निप्रचण्ड ये कर्मों का है खेल, आओ देखें, किसको मिलेगा मृत्यु दण्ड [Chorus: Star Boy Loc] ख़ौफ़ है, ख़ौफ़ है, ख़ौफ़ है ख़ौफ़ है, ख़ौफ़ है, ख़ौफ़ है ख़ौफ़ है, ख़ौफ़ है, ख़ौफ़ है ख़ौफ़ है, ख़ौफ़ है Get ready to fight Get ready to fight [Post-Chorus: Krishna Beuraa] ਤੇਰੇ ਵਰਗਾ ਜੰਮਣਾ ਨੀ ਸੂਰਮਾ ਤੇਰੇ ਵਰਗਾ ਨਾ ਕੋਈ ਯਾਦ ਰੱਖਣਗੀਆਂ ਸਦੀਆਂ ਨਦੀਆਂ ਖੂਨ ਦੀਆਂ ਜੋ ਵਗੀਆਂ

Rate this song

Rate this song

0/5.0 - 0 Ratings

5
0.0% (0)
4
0.0% (0)
3
0.0% (0)
2
0.0% (0)
1
0.0% (0)

Loading comments...

Credits

Writers
  • Gopi Sidhu
  • Star Boy Loc