Arjan Vailly

Manan Bhardwaj - Pop, ਪੰਜਾਬੀ Punjabi (Gurmukhī)
Arjan Vailly
0 Plays
Duration: 3:02
Lyrics
[Intro] (ਅਰਜਨ ਵੇਲੇ ਨੇ, ਵੇਲੇ ਨੇ, ਵੇਲੇ ਨੇ) [Verse 1] ਹੋ ਖਾਦੇ ਵਿੱਚ ਡਾਂਗ ਖੜਕੇ (ਚੱਕੋ) ਹੋ ਖਾਦੇ ਵਿੱਚ ਡਾਂਗ ਖੜਕੇ, ਉਥੇ ਹੋਗੀ ਲੜਾਈ ਭਰੀ [Chorus] ਅਰਜਨ ਵੈਲੀ ਨੇ ਹੋ ਅਰਜਨ ਵੈਲੀ ਨੇ, ਓ ਪੈਰ ਜੋੜ ਕੇ ਗੰਦਾਸੀ ਮਾਰੀ ਅਰਜਨ ਵੈਲੀ ਨੇ ਓ ਪੈਰ ਜੋੜ ਕੇ ਗੰਦਾਸੀ ਮਾਰੀ [Verse 2] ਟਕੂਏ ਗੰਡਾਸਾ ਚਾਵੀਆਂ (ਤੇਰੀ ਓਏ) ਟਕੂਏ ਗੰਡਾਸਾ ਚਾਵੀਆਂ, ਕਹਿੰਦੇ ਖੜਕ ਪਈਆਂ ਕਿਰਪਾਨਾਂ ਵੀ ਸੰਨਾਂ ਵਗੂਣਾ ਜੱਟ ਭੀੜ ਦੇ ਵੀ ਸੰਨਾਂ ਵਗੂਣਾ ਜੱਟ ਭੀੜ ਦੇ, ਸਖੀ ਸੁਖ ਦਿੱਸੇ ਭਗਵਾਨਾ [Pre-Chorus] ਓ ਲੀਰੋ ਲੀਰ ਹੋ ਜਾਉਗੀ ਓ ਲੀਰੋ ਲੀਰ ਹੋ ਜਾਉਗੀ, ਕਹਿੰਦੇ ਬਚਨੋ ਦੀ ਫੁਲਕਾਰੀ [Chorus] ਅਰਜਨ ਵੈਲੀ ਨੇ ਓ ਪੈਰ ਜੋੜ ਕੇ ਗੰਦਾਸੀ ਮਾਰੀ ਅਰਜਨ ਵੈਲੀ ਨੇ ਓ ਪੈਰ ਜੋੜ ਕੇ ਗੰਦਾਸੀ ਮਾਰੀ [Verse 3] ਕੁੰਡਿਆਂ ਦਾ ਸਿੰਘ ਫਸ ਗਈ ਵੇ ਕੋਈ ਨਿਤਰੋਂ ਬਦੇਵੇ ਖਾਣੀ ਧਰਤੀ ਦੇ ਖ਼ੂਨ ਦੁੱਲਿਆ ਵੇ ਜਿਵੇਂ ਤਿੜਕੇ ਗਾੜ੍ਹੇ ਚੋ ਪਾਣੀ [Pre-Chorus] ਓ ਸ਼ੇਰਾ ਵਾਂਗੂ ਯਾਰ ਖੜ ਗਏ (ਚੱਕੋ) ਓ ਸ਼ੇਰਾ ਵਾਂਗੂ ਯਾਰ ਖੜ ਗਏ, ਵੈਲੀ ਨਾਲ ਸੀ ਜਿਨ੍ਹਾਂ ਦੇ ਯਾਰੀ [Chorus] ਅਰਜਨ ਵੈਲੀ ਨੇ ਓ ਪੈਰ ਜੋੜ ਕੇ ਗੰਦਾਸੀ ਮਾਰੀ ਅਰਜਨ ਵੈਲੀ ਨੇ ਓ ਪੈਰ ਜੋੜ ਕੇ ਗੰਦਾਸੀ ਮਾਰੀ [Post-Chorus] ਗੰਦਾਸੀ ਮਾਰੀ ਗੰਦਾਸੀ ਮਾਰੀ ਗੰਦਾਸੀ ਮਾਰੀ ਗੰਦਾਸੀ ਮਾਰੀ [Verse 4] ਚਾਰ ਪਾਸੇ ਰੌਲਾ ਪੈ ਗਿਆ ਓ ਚਾਰੇ ਪਾਸੇ ਰੌਲਾ ਪੈ ਗਿਆ, ਜੱਦੋਂ ਮਾਰਿਆ ਗੰਡਾਸਾ ਹੱਥ ਜੋੜ ਕੇ ਓ ਜੱਦੋਂ ਮਾਰਿਆ ਗੰਡਾਸਾ ਹੱਥ ਜੋੜ ਕੇ ਓ ਚਾਰ ਪਾਸੇ ਰੌਲਾ ਪੈ ਗਿਆ, ਜਦੋਂ ਮਰਿਆ ਗੰਡਾਸਾ ਹੈਟ ਜੋੜਕੇ ਖ਼ੂਨ ਦੇ ਤਰਾਲੇ ਚਲਦੇ ਥੱਲੇ ਸੂਤ ਲੈ ਹਾਥ ਥੋਣਾ ਤੂੰ ਮਰੋੜ ਕੇ [Pre-Chorus] ਸ਼ੇਰ ਜੇਹਾ ਰੋਬ ਜੱਟ ਦਾ ਸ਼ੇਰ ਜੇਹਾ ਰੋਬ ਜੱਟ ਦਾ, ਵੀ ਥੱਲੇ ਰੱਖ ਦਾ ਪੁਲਿਸ ਸਰਕਾਰੀ [Chorus] ਅਰਜਨ ਵੈਲੀ ਨੇ ਓ ਪੈਰ ਜੋੜਕੇ ਗੰਡਾਸੀ ਮਾਰੀ ਅਰਜਨ ਵੈਲੀ ਨੇ ਓ ਪੈਰ ਜੋੜਕੇ ਗੰਡਾਸੀ ਮਾਰੀ
Rate this song
0/5.0 - 0 Ratings
Loading comments...
Credits
- Writers
- Bhupinder Babbal