Goat (SGS version)

Album cover art for "Goat (SGS version)" by Sidhu Moose Wala

Sidhu Moose Wala - Rap, ਪੰਜਾਬੀ Punjabi (Gurmukhī)

Goat (SGS version)

0 Plays

View ArtistView Album

Lyrics

Language:

Byg Byrd on the beat Yeah, yeah, Sidhu Moose Wala Brown Boys ਨੀ ਮੈਂ ਹੱਕ ਦੀ ਕਮਾਈ ਵਿੱਚ ਗੇੜੇ ਕਰਦਾ (ਗੇੜੇ ਕਰਦਾ, ਗੇ-ਗੇੜੇ ਕਰਦਾ) ਨੀ ਮੈਂ ਹੱਕ ਦੀ ਕਮਾਈ ਵਿੱਚ ਗੇੜੇ ਕਰਦਾ ਸਾਲ਼ੇ ਮੱਚਦੇ ਸ਼ਰੀਕ ਨੇ fraud ਬਣਦੇ (fraud ਬਣਦੇ) ਤੇਰੇ ਸ਼ਹਿਰ ਦੀ police ਮੈਨੂੰ thief ਆਖਦੀ ਤੇਰੇ hood ਦੇ ਨੇ ਮੁੰਡੇ ਮੈਨੂੰ GOAT ਮਨਦੇ ਸ਼ਹਿਰ ਦੀ police ਮੈਨੂੰ thief ਆਖਦੀ ਤੇਰੇ hood ਦੇ ਨੇ ਮੁੰਡੇ ਮੈਨੂੰ GOAT ਮਨਦੇ ਓ, ਕਾਤਿਲਾਂ ਦਾ ਵੱਗ ਮੇਰੇ ਨਾਲ ਤੁਰੇ ਨੀ ਦਿਲਾਂ ਦੇ ਆਂ ਹੀਰੇ, ਬਸ ਕੰਮ ਬੁਰੇ ਨੀ ਸੜਕਾਂ ਦੇ ਉਤੇ ਜ਼ਿੰਦਗੀ ਹਾਂ ਭਾਲਦੇ ਲੈਕੇ ਡੱਬਾਂ ਵਿੱਚ ਮੌਤ, ਹੱਥਾਂ ਵਿੱਚ ਛੁਰੇ ਨੀ ਓ, ਮਰ ਜਾਂਦੇ ਜੱਟ, bow down ਹੁੰਦੇ ਨਾ ਸਾਡਾ ਮੁੱਢ ਤੋਂ ਹੀ ਲੋਕ ਇਹ record ਮਨਦੇ (Record ਮਨਦੇ) ਤੇਰੇ ਸ਼ਹਿਰ ਦੀ police ਮੈਨੂੰ thief ਆਖਦੀ ਤੇਰੇ hood ਦੇ ਨੇ ਮੁੰਡੇ ਮੈਨੂੰ GOAT ਮਨਦੇ ਸ਼ਹਿਰ ਦੀ police ਮੈਨੂੰ thief ਆਖਦੀ ਤੇਰੇ hood ਦੇ ਨੇ ਮੁੰਡੇ ਮੈਨੂੰ GOAT ਮਨਦੇ

Rate this song

Rate this song

0/5.0 - 0 Ratings

5
0.0% (0)
4
0.0% (0)
3
0.0% (0)
2
0.0% (0)
1
0.0% (0)

Loading comments...

Credits

Writers
  • Sidhu Moose Wala