Devil - Skit

Album cover art for "Devil - Skit" by Sidhu Moose Wala

Sidhu Moose Wala - Non-Music, Rap

Devil - Skit

0 Plays

Duration: 4:16

View ArtistView Album

Lyrics

Language:

[Conversation: Stranger man and Girl] (Clears throat) ਹਾਂਜੀ , ਕਿੰਵੇਂ ਓ ਸੋਣੇਓ ਕਦੇ ਕੋਈ ਸਾਡੇ ਲਾਇਕ ਸੇਵਾ ਹੋਈ ਤਾਂ ਜ਼ਰੂਰ ਦਸਿਓ ਬੰਦੇ ਦੇ ਕਾਫੀ link ਆ area ਚ ਹਮ , ਅੱਛਾ ਹਾਂਜੀ , ਅੱਸੀ ਤਵਾਡੇ ਲਈ ਜਾਨ ਦੇਣ ਵਾਲਿਆਂ ਚੋ ਆਂ ਸਾਨੂੰ ਜਾਨ ਦੇਣ ਵਾਲੇ ਨਹੀਂ ਲੈਣ ਵਾਲੇ ਚਾਹੀਦੇ ਆ ਹੋ ਮਾਲਕੋ ਜਾਨ ਲੈ ਵੀ ਲਵਾਂਗੇ ਅੱਛਾ ਜੀ ਹਾਂਜੀ ਚੱਲ ਫਿੱਰ ਦੇਖ ਲੈਨੇ ਆਂ ਓ ਸਾਮਣੇ ਕਾਲੀ range ਦਿਸਦੀ ਆ ਹਮ ਓ PBX 1? ਹਾਂ ਮੰਨਾ ਤਾਂ ਜੇ ਓਨਾ ਨੂੰ ਪੱਜਾ ਕੇ ਦਿਖਾਵੇਂ ਹਮ ਹਮ ਲਓ ਜੀ ਐੱਡੀ ਕੀ ਗੱਲ ਆ (Man walks towards and knocks on the car window) (Cars window rolling sounds) ਓ ਓ ਸਿੱਧੂ ਬਾਈ , ਬਾਈ ਬਾਈ ਗਲਤੀ ਹੋ ਗਈ ਬਾਈ ਮੈਨੂੰ ਨੀ ਪਤਾ ਸੀਗਾ ਬਾਈ ਆਹ ਆ (Gunshot sounds, crowd screams.. ) (Sidhu revs the car and drives away)

Rate this song

Rate this song

0/5.0 - 0 Ratings

5
0.0% (0)
4
0.0% (0)
3
0.0% (0)
2
0.0% (0)
1
0.0% (0)

Loading comments...

Credits

Writers
  • Sidhu Moose Wala