Tareefan

Album cover art for "Tareefan" by Badshah & Rupin Pahwa

Badshah & Rupin Pahwa - Pop, ਪੰਜਾਬੀ Punjabi (Gurmukhī)

Tareefan

52.2K Plays

View Album

Lyrics

Language:

कानों में एक दिल की बात ਸੁਣਾਵਾ ਨੀ ਤੈਨੂੰ ਹੱਸਦਾ ਵੇਖ ਕੇ ਜੱਗ ਨੂੰ ਮੈ ਭੁੱਲ ਜਾਵਾਂ ਨੀ ਦੱਸਦੇ ਕਿੱਦਾਂ ਐ ਗੱਲ ਤੈਨੂੰ ਸਮਝਾਵਾਂ ਨੀ ਓ, ਅਬ ਤੂੰ ਛੱਡ ਦੇ ਉਹਨੂੰ, ਜੋ ਐ ਤੇਰੇ ਨਾਲ ਨਖਰੇ ਕਿਉਂ ਕਰਦੀ ਐ? ਮੈਂਨੂੰ ਜੱਚਦਾ ਨਹੀਂ ਕਿੰਨਾ ਸਵਾਲ ਕਰਦੀ, ਇੰਨਾ ਮੈਂ ਸੁਣਦਾ ਨਹੀਂ ਹੋਰ ਦੱਸ ਕਿੰਨੀਆਂ ਤਰੀਫ਼ਾਂ ਚਾਹੀਦੀ ਐ ਤੈਨੂੰ ਹੋਰ ਦੱਸ ਕਿੰਨੀਆਂ ਤਰੀਫ਼ਾਂ ਚਾਹੀਦੀ ਐ ਤੈਨੂੰ ਹੋਰ ਦੱਸ ਕਿੰਨੀਆਂ ਤਰੀਫ਼ਾਂ ਚਾਹੀਦੀ ਐ ਤੈਨੂੰ ਹੋਰ ਦੱਸ ਕਿੰਨੀਆਂ ਤਰੀਫ਼ਾਂ ਚਾਹੀਦੀ ਐ ਤੈਨੂੰ Baby, मेरा mind तू करे blow बाकी करें shine, तू करे glow Jeans है डाली, डाली तूने जो वो तेरी booty पे tight, baby, जैसे मेरा flow Baby, goddamn तू है 100 बाकी average, तू है savage Baby, तू है raw मुझे तेरी body की हर वो चीज़ लगे sexy जो बाकियों को लगती है flaw Baby, let's go right now देखो, मुझे wait ना इतनी कराओ ਲੱਕ ਤੇਰਾ lean, बातें तेरी mean Dieting पे है, तो क्यूँ खाती भाव? ਹੋਰ ਦੱਸ ਕਿੰਨੀਆਂ ਤਰੀਫ਼ਾਂ ਚਾਹੀਦੀ ਐ ਤੈਨੂੰ ਹੋਰ ਦੱਸ ਕਿੰਨੀਆਂ ਤਰੀਫ਼ਾਂ ਚਾਹੀਦੀ ਐ ਤੈਨੂੰ ਹੋਰ ਦੱਸ ਕਿੰਨੀਆਂ ਤਰੀਫ਼ਾਂ ਚਾਹੀਦੀ ਐ ਤੈਨੂੰ ਹੋਰ ਦੱਸ ਕਿੰਨੀਆਂ ਤਰੀਫ਼ਾਂ ਚਾਹੀਦੀ ਐ ਤੈਨੂੰ क्यूँ समझे ना बातें मेरी? ਤੂੰ ਕਿਉਂ ਐ ਲੜਦੀ? सूरत, ये ਸੋਹਣੀ सीरत तेरी बेवफ़ा समझे ना इशारे, ਹਾਂ ਕਿੰਨੀ ਵਾਰੀ ਮੈ ਕਹਾਂ ਤੂੰ ਆਜਾ, ਚਲ ਮੇਰੇ ਨਾਲ ਨਖਰੇ ਕਿਉਂ ਕਰਦੀ ਐ? ਮੈਂਨੂੰ ਜੱਚਦਾ ਨਹੀਂ ਕਿੰਨਾ ਸਵਾਲ ਕਰਦੀ, ਇੰਨਾ ਮੈਂ ਸੁਣਦਾ ਨਹੀਂ ਹੋਰ ਦੱਸ ਕਿੰਨੀਆਂ ਤਰੀਫ਼ਾਂ ਚਾਹੀਦੀ ਐ ਤੈਨੂੰ ਹੋਰ ਦੱਸ ਕਿੰਨੀਆਂ ਤਰੀਫ਼ਾਂ ਚਾਹੀਦੀ ਐ ਤੈਨੂੰ ਹੋਰ ਦੱਸ ਕਿੰਨੀਆਂ ਤਰੀਫ਼ਾਂ ਚਾਹੀਦੀ ਐ ਤੈਨੂੰ ਹੋਰ ਦੱਸ ਕਿੰਨੀਆਂ ਤਰੀਫ਼ਾਂ ਚਾਹੀਦੀ ਐ ਤੈਨੂੰ

Rate this song

Rate this song

0/5.0 - 0 Ratings

5
0.0% (0)
4
0.0% (0)
3
0.0% (0)
2
0.0% (0)
1
0.0% (0)

Loading comments...

Credits

Writers
  • Badshah
  • Rupin Pahwa
  • QARAN