Sip Sip 2.0

Album cover art for "Sip Sip 2.0" by Garry Sandhu

Garry Sandhu - Pop, Indian Pop

Sip Sip 2.0

0 Plays

Duration: 3:40

View ArtistView Album

Lyrics

Language:

[Verse 1: Garry Sandhu and Jasmine Sandlas] ਤੂੰ ਲੱਕ ਮਟਕਾਈ ਜਾਨੀ ਐ, ਤੂੰ ਅੱਖ ਅਟਕਾਈ ਜਾਨੀ ਐ ਤੂੰ ਲੱਕ ਮਟਕਾਈ ਜਾਨੀ ਐ, ਤੂੰ ਅੱਖ ਅਟਕਾਈ ਜਾਨੀ ਐ Current ਤੂੰ ਦੇਕੇ, ਦਿਲ ਵਾਲੇ bulb ਨੂੰ ਜਗਾਈ ਜਾਨੀ ਐ ਚੜ੍ਹਦੀ ਜਵਾਨੀ ਮੇਰੀ ਲਾਵੇ ਤੋਂ ਵੀ hot ਵੇ ਕੱਲਾ-ਕੱਲਾ ਨਖਰਾ tequila ਦਾ ਏ shot ਵੇ ਹੋਰ ਦੱਸ ਤੈਨੂੰ ਚਾਹੀਦਾ ਐ ਕੀ ਵੇ [Pre-Chorus: Garry Sandhu] ਤੇਰੇ ਨੈਣ ਨੇ, ਨੈਣ ਨੇ, ਨੈਣ, ਨੈਣ, ਨੈਣ [Chorus: Garry Sandhu] ਤੇਰੇ ਨੈਣ ਨੇ ਸ਼ਰਾਬ ਦੀਆਂ ਦੋ ਬੋਤਲਾਂ ਇਹਨਾਂ ਬੋਤਲਾਂ ਚੋਂ sip-sip ਪੀਣ ਦੇ ਨੈਣ ਨੇ ਸ਼ਰਾਬ ਦੀਆਂ ਦੋ ਬੋਤਲਾਂ ਇਹਨਾਂ ਬੋਤਲਾਂ ਚੋਂ sip-sip ਪੀਣ ਦੇ ਨੈਣ ਨੇ ਸ਼ਰਾਬ ਦੀਆਂ ਦੋ ਬੋਤਲਾਂ ਇਹਨਾਂ ਬੋਤਲਾਂ ਚੋਂ sip-sip ਪੀਣ ਦੇ [Verse 2: Garry Sandhu and Jasmine Sandlas] ਰੱਬ ਦੀਆਂ ਰੱਬ ਜਾਣੇ, ਸੋਹਣਿਆ ਯਾਰਾ ਨੀ ਬੰਦੇ ਦਾ ਨਾ ਜੋਰ, ਸੋਹਣਿਆ ਯਾਰਾ ਨੀ ਓ, ਕਿਉਂ ਤੂੰ ਲੱਭਦਾ ਮਨ ਵਿੱਚ ਕੋਈ ਬੁਰਿਆਈ ਨੀ? ਵੇਖ ਆਪਣੇ ਅੰਦਰ ਕੋਈ ਚੰਗਿਆਈ ਨੀ, ਓ Cali ਵਿੱਚ ਰਹਿਨੀ ਆਂ, belong ਆਂ ਦੋਆਬੇ ਤੋਂ ਪੰਜਾਬ ਆ ਕੇ ਖਾਈਦੈ ਦੇਸੀ ਜਿਹੇ ਢਾਬੇ ਤੋਂ ਤੂੰ ਐਨੀ ਜ਼ਿਆਦਾ ਸੋਹਣੀ, ਹਾਏ ਨੀ ਤੁਝੇ ਚੱਖ ਲੈਣਾ ਕੁੜੀਏ ਮੈਂ ਅਬ ਤੇਰੇ ਪੀਛੇ-ਪੀਛੇ ਰਹਿਣਾ ਕੁੜੀਏ ਮੈਂ ਅਬ ਤੇਰੇ ਪੀਛੇ-ਪੀਛੇ ਰਹਿਣਾ ਅੱਜ ਖੁੱਲ੍ਹ ਕੇ ਯਾਰਾਂ ਨੂੰ ਜੀਣ ਦੇ [Chorus: Garry Sandhu] ਤੇਰੇ ਨੈਣ ਨੇ ਸ਼ਰਾਬ ਦੀਆਂ ਦੋ ਬੋਤਲਾਂ ਇਹਨਾਂ ਬੋਤਲਾਂ ਚੋਂ sip-sip ਪੀਣ ਦੇ ਨੈਣ ਨੇ ਸ਼ਰਾਬ ਦੀਆਂ ਦੋ ਬੋਤਲਾਂ ਇਹਨਾਂ ਬੋਤਲਾਂ ਚੋਂ sip-sip ਪੀਣ ਦੇ ਨੈਣ ਨੇ ਸ਼ਰਾਬ ਦੀਆਂ ਦੋ ਬੋਤਲਾਂ ਇਹਨਾਂ ਬੋਤਲਾਂ ਚੋਂ sip-sip ਪੀਣ ਦੇ [Bridge: Garry Sandhu] ਤੇਰੀ ਚੜ੍ਹਦੀ ਜਵਾਨੀ ਕੱਚ, ਗੋਰੀਏ ਚੜ੍ਹਦੀ ਜਵਾਨੀ ਕੱਚ (Sip, sip, sip) ਆਜਾ, ਆ ਮਿੱਤਰਾਂ ਨਾਲ ਨੱਚ, ਗੋਰੀਏ ਆ ਮਿੱਤਰਾਂ ਨਾਲ ਨੱਚ (Sip, sip, sip) ਤੇਰੀ ਚੜ੍ਹਦੀ ਜਵਾਨੀ ਕੱਚ, ਗੋਰੀਏ ਚੜ੍ਹਦੀ ਜਵਾਨੀ ਕੱਚ (Sip, sip, sip) ਆਜਾ, ਆ ਮਿੱਤਰਾਂ ਨਾਲ ਨੱਚ, ਗੋਰੀਏ ਆ ਮਿੱਤਰਾਂ ਨਾਲ ਨੱਚ (Sip, sip, sip) [Pre-Chorus: Garry Sandhu] ਨੈਣ ਨੇ, ਨੈਣ ਨੇ, ਨੈਣ, ਨੈਣ, ਨੈਣ, ਨੈਣ [Chorus: Garry Sandhu with Jasmine Sandlas] ਤੇਰੇ ਨੈਣ ਨੇ ਸ਼ਰਾਬ ਦੀਆਂ ਦੋ ਬੋਤਲਾਂ ਇਹਨਾਂ ਬੋਤਲਾਂ ਚੋਂ sip-sip ਪੀਣ ਦੇ ਨੈਣ ਨੇ ਸ਼ਰਾਬ ਦੀਆਂ ਦੋ ਬੋਤਲਾਂ ਇਹਨਾਂ ਬੋਤਲਾਂ ਚੋਂ sip-sip ਪੀਣ ਦੇ ਨੈਣ ਨੇ ਸ਼ਰਾਬ ਦੀਆਂ ਦੋ ਬੋਤਲਾਂ ਇਹਨਾਂ ਬੋਤਲਾਂ ਚੋਂ sip-sip ਪੀਣ ਦੇ

Rate this song

Rate this song

0/5.0 - 0 Ratings

5
0.0% (0)
4
0.0% (0)
3
0.0% (0)
2
0.0% (0)
1
0.0% (0)

Loading comments...

Credits

Credits Not Found