Zero to 100

Album cover art for "Zero to 100" by Sidhu Moose Wala

Sidhu Moose Wala - Rap, Indie Rock

Zero to 100

0 Plays

View ArtistView Album

Lyrics

Language:

Yeah ਸਿੱਧੂ ਮੂਸੇ ਆਲ਼ਾ, baby Drip, drip Show Mxrci on it ਓ ਦੁਨੀਆਂ ਦਾ ਕੰਮ ਬਦਨਾਮ ਕਰੇ ਸੋਹਣੀਏ ਜੱਟ ਜੋ ਵੀ ਕਰੇ ਸ਼ਰੇਆਮ ਕਰੇ ਸੋਹਣੀਏ Fame ਮੇਰੇ bed ਤੇ ਆਰਾਮ ਕਰੇ ਸੋਹਣੀਏ ਪੈਸਾ ਡਿੱਗੇ bank'an 'ਚ alarm ਕਰੇ ਸੋਹਣੀਏ ਓ G-Class GT Road jam ਕਰੇ ਸੋਹਣੀਏ ਸੜਕਾਂ 'ਤੇ ਘੁੰਮੇ ਸੁਭੋ-ਸ਼ਾਮ ਕਰੇ ਸੋਹਣੀਏ ਲੰਘਾਂ ਜਿੱਥੋਂ ਜਨਤਾ ਸਲਾਮ ਕਰੇ ਸੋਹਣੀਏ Tease ਕਰੇ ਰੰਨਾਂ ਨਾ ਕਲਾਮ ਕਰੇ ਸੋਹਣੀਏ Hard work luck ਤਾਂ ਹਰਾਮ ਕਰੇ ਸੋਹਣੀਏ No lean shit ਨਾ gram ਕਰੇ ਸੋਹਣੀਏ ਮੈਂਨੂੰ ਸਭ ਨਾਲ਼ੋਂ ਮਹਿੰਗਾ ਮੇਰਾ ਦਾਮ ਕਰੇ ਸੋਹਣੀਏ Industry 'ਚ ਕੱਦ ਜਿਵੇਂ palm ਕਰੇ ਸੋਹਣੀਏ ਓ ਹੋਏ ਨਾ ਕਿਸੇ ਤੋਂ ਜਿਹੜੇ ਕਾਮ ਕਰੇ ਸੋਹਣੀਏ ਵੱਡੇ ਵੱਡੇ ਖ਼ਾਸਾ ਨੂੰ ਵੀ ਆਮ ਕਰੇ ਸੋਹਣੀਏ ਮੱਥੇ 'ਤੇ ਨਸੀਬ ਮੇਰਾ charm ਕਰੇ ਸੋਹਣੀਏ ਓ ਕਦੇ-ਕਦੇ ਖਾਵਾਂ ਮੈਂਨੂੰ calm ਕਰੇ ਸੋਹਣੀਏ ਓ role model dead ਰੱਬ ਰਾਮ ਕਰੇ ਸੋਹਣੀਏ Record break ਜਿਵੇਂ Tom ਕਰੇ ਸੋਹਣੀਏ ਇਰਾਦੇ ਮੇਰੇ weak ਨਾ ਅੰਜਾਮ ਕਰੇ ਸੋਹਣੀਏ ਮੈਂਨੂੰ inspire ਮੇਰੀ mom ਕਰੇ ਸੋਹਣੀਏ ਓ young age GOAT ਇਹ ਅਵਾਮ ਕਰੇ ਸੋਹਣੀਏ Proud back home Moosa ਗਾਮ ਕਰੇ ਸੋਹਣੀਏ Sidhu ਹੁਣ ਵੱਡੇ ਤਾਮ-ਝਾਮ ਕਰੇ ਸੋਹਣੀਏ ਓ ਗੋਲ਼ੀ ਚੱਲੀ ਵਾਂਗੂ sound ਨਾਮ ਕਰੇ ਸੋਹਣੀਏ

Rate this song

Rate this song

0/5.0 - 0 Ratings

5
0.0% (0)
4
0.0% (0)
3
0.0% (0)
2
0.0% (0)
1
0.0% (0)

Loading comments...

Credits

Writers
  • Flacko Finesse & stvwart