Mirza Part Two

Album cover art for "Mirza Part Two" by Panjabi MC & Surinder Shinda

Panjabi MC & Surinder Shinda - Pop, ਪੰਜਾਬੀ Punjabi (Gurmukhī)

Mirza Part Two

2 Plays

View Album

Lyrics

[Intro: Panjabi MC and Kebi Dhindsa] (*inhaling sound*) Panjabi MC (*inhaling sound*) Surinder Shinda (*inhaling sound*) Mirza ਕਦੇ ਨਾ ਰਾਂਝਾ ਕੰਨ ਪੜਵਾਉਂਦਾ ਤੇ ਹੀਰ ਖ਼ਵਾਉਂਦੀ ਚੂਰੀ ਨਾ ਮਿਰਜ਼ੇ ਨੇ ਫੇਰ ਮਰਨਾ ਕਿ ਸੀ ਜੈ ਹੁੰਦੀ ਮਜਬੂਰੀ ਨਾ ਕੋਣ ਕਰੇਂਦਾ ਯਾਦ ਸੱਸੀ ਨੂ ਜੈ ਥਲ ਵਿਚ ਹੁੰਦੀ ਪੂਰੀ ਨਾ ਇਸ਼੍ਕ਼ ਨੇ ਯਾਰੋਂ ਮਰਜਾਨਾ ਸੀ ਜੇ ਆਸ਼ਿਕ਼ ਚੜਦੇ ਸੂਲੀ ਨਾ ਜੇ ਕੱਟ ਓ ਨੀ ਸੀ, ਤੇ ਕੱਟ ਅੱਜ ਵੀ ਨਹੀ [Verse 1: Surinder Shinda] ਮੈਨੂੰ ਦਰਸ ਵੱਲਾਂ ਦਾ, ਓਸੇ ਵੇਲੇ ਹੋ ਜਾਣਾ ਮੈਨੂੰ ਦਰਸ ਵੱਲਾਂ ਦਾ, ਓਸੇ ਵੇਲੇ ਹੋ ਜਾਣਾ ਜਾਕੇ ਜਦ ਸਾਹਿਬਾਂ ਨੂ, ਮੈਂ ਸੀਨੇ ਨਾਲ ਲਾਇਆ ਜਾਕੇ ਜਦ ਸਾਹਿਬਾਂ ਨੂ, ਮੈਂ ਸੀਨੇ ਨਾਲ ਲਾਇਆ [Bridge: Panjabi MC] It was late last summer, my blood coloured the sky When I heard you break your swear, Punjab in my eye Never had I cried before, never had my steel heart died before But know I felt the raw, blast True love forever last But you can't fit my body into a cast Die for my woman, my woman is my mind My destiny she speaks through her every freaky line Her body movement is the way I survive When I am on the battle field, staying alive Staying alive, my arches is that 249 MCs on horseback So I pull out my steel to fight back Pull out an ounce of desi from my rice sack Walked across the five rivers, one hundred degrees My body burns, my mind seethes [Verse 2: Surinder Shinda] ਬੱਗੀਏ ਹਵਾ ਦੇ ਨਾਲ, ਕਰਾਦੇ ਤੂ ਅੱਜ ਗੱਲਾਂ ਨੀ ਬੱਗੀਏ ਹਵਾ ਦੇ ਨਾਲ, ਕਰਾਦੇ ਤੂ ਅੱਜ ਗੱਲਾਂ ਨੀ ਜੱਟੀ ਮਰਜੂਗੀ ਜੇ, ਮੈਂ ਨਜ਼ਰ ਨਾ ਆਇਆ ਜੱਟੀ ਮਰਜੂਗੀ ਜੇ, ਮੈਂ ਨਜ਼ਰ ਨਾ ਆਇਆ [Verse 3: Surinder Shinda] ਸਾਡਾ ਜਨਮ ਜਨਮ ਤਕ ਸਾਥ ਨਿਬੂਗਾ ਬੱਗੀਏ ਨੀ ਸਾਡਾ ਜਨਮ ਜਨਮ ਤਕ ਸਾਥ ਨਿਬੂਗਾ ਬੱਗੀਏ ਨੀ ਬਹਿ ਕੇ ਕੋਲ ਖੁਦਾ ਦੇ, ਜੱਟ ਨੇ ਲੇਖ ਲਿਖਾਇਆ ਬਹਿ ਕੇ ਕੋਲ ਖੁਦਾ ਦੇ, ਜੱਟ ਨੇ ਲੇਖ ਲਿਖਾਇਆ [Verse 4: Surinder Shinda] ਤੰਨ ਮੰਨ ਤਾਜਾ ਹੋ ਜਾਉ, ਸਾਰੇ ਦੁਖ ਟੁੱਟ ਜਾਣੇ ਨੇ ਤੰਨ ਮੰਨ ਤਾਜਾ ਹੋ ਜਾਉ, ਸਾਰੇ ਦੁਖ ਟੁੱਟ ਜਾਣੇ ਨੇ ਦੇਖੀ ਜੱਦ ਮੈਂ ਸਾਹਿਬਾ, ਦਣਬਾਦ ਲਿਆਇਆ ਦੇਖੀ ਜੱਦ ਮੈਂ ਸਾਹਿਬਾ, ਦਣਬਾਦ ਲਿਆਇਆ [Outro: Surinder Shinda & Panjabi MC] (And that was an experience) (Around the world) ਉਪਲਾ ਦੇ ਕਰਨੈਲ ਨੇ ਗੀਤ ਗਵਾਉਣੇ ਸ਼ਿੰਦੇ ਤੋਂ

Rate this song

Rate this song

0/5.0 - 0 Ratings

5
0.0% (0)
4
0.0% (0)
3
0.0% (0)
2
0.0% (0)
1
0.0% (0)

Loading comments...

Credits

Writers
  • Karnail Sivia