Challa

Album cover art for "Challa" by Panjabi MC & Gurdas Maan

Panjabi MC & Gurdas Maan - Pop

Challa

0 Plays

View Album

Lyrics

[Intro: Gurdas Maan] ਅਸੀਂ ਰੋਜ਼ ਮਿਲਣ ਪਿੰਡੋਂ ਬਾਹਰ ਸੁਨਹਿਰੀ ਰਾਵਾਂ ਅੰਨਾ ਖੂਹ ਤੋਤਾ ਦੀਆਂ ਛਾਵਾਂ ਮਲਿਆਂ ਕਰੀਰਾਂ ਉਹ ਉਹ ਤੇ ਮੈਂ ਮੈਂ ਤੇ ਉਹ ਪੋਲੇ ਪੋਲੇ ਪੈਰ ਟਿਕਾਉਂਦੇ ਬਿੜਕਾਂ ਰੱਖਦੇ ਸੰਗਦੇ ਝਿਜਕਦੇ ਸਹਿਮੇ ਡਰਦੇ ਕੁਝ ਉਹ ਕਹਿੰਦੀ ਕੁਝ ਮੈਂ ਕਹਿੰਦਾ ਉਹ ਜਾਵੋ ਨੀ ਕੋਈ ਮੋੜ ਲਿਆਵੋ ਨੀ ਮੇਰੇ ਨਾਲ ਗਯਾ ਅਜੇ ਲੜ ਕੇ ਉਹ ਅੱਲਾਹ ਕਰੇ ਆ ਜਾਵੇ ਆ ਸੋਹਣਾ ਦੇਵਾਂ ਜਾਂ ਕ਼ਦਮਾਂ ਵਿਚ ਧਾਰ ਕੇ [Refrain: Panjabi MC] Well if we can't live together, then we'll die together Indian gold ring lasts forever Wear it on my mind when it burns from my finger So when I hear this anthem, I will remember Good times and hard times, truth and lies People all living through the same disguise She came into my soul, she opened my eyes And made me realise only love survives [Verse 1: Gurdas Maan] ਓ ਛੱਲਾ ਬੇਰੀ ਓਏ ਬੂਰ ਇਹ ਵੇ ਵਾਟਾਂ ਮਾਹੀ ਦਾ ਦੂਰ ਇਹ ਵੇ ਜਾਣਾ ਪਹਿਲੇ ਪੂਰ ਇਹ ਵੇ ਗੱਲ ਸੁਨ ਚੱਲਿਆ ਚੋਰ ਵੇ ਕਾਹਦਾ ਲਾਯਾ ਇਹ ਝੋਰਾ [Verse 2: Gurdas Maan] ਓ ਛੱਲਾ ਖੂਹ ਤੇ ਧਰੀਏ ਛੱਲਾ ਖੂਹ ਤੇ ਧਰੀਏ ਛੱਲਾ ਖੂਹ ਤੇ ਧਰੀਏ ਵੇ ਗੱਲਾਂ ਮੂਹ ਤੇ ਕਾਰੀਏ ਵੇ ਸਾਚੇ ਰੱਬ ਤੋਂ ਡਾਰੀਏ ਵੇ ਗੱਲ ਸੁਨ ਚੱਲਿਆ ਢੋਲਾ ਵੇ ਰਬ ਤੋਂ ਕਾਹਦਾ ਇਹ ਓਹਲਾ [Verse 3: Gurdas Maan] ਓ ਛੱਲਾ ਕੰਨ ਦੀਆਂ ਡੰਡੀਆਂ ਓ ਛੱਲਾ ਕੰਨ ਦੀਆਂ ਡੰਡੀਆਂ ਛੱਲਾ ਕੰਨ ਦੀਆਂ ਡੰਡੀਆਂ ਛੱਲਾ ਕੰਨ ਦੀਆਂ ਡੰਡੀਆਂ ਛੱਲਾ ਕੰਨ ਦੀਆਂ ਡੰਡੀਆਂ ਵੇ ਸਾਰੇ ਪਿੰਡ ਵਿਚ ਭਾਂਡਿਆਂ ਵੇ ਗੱਲਾਂ ਚੱਜ ਪਾ ਚੰਦਿਆਂ ਵੇ ਗੱਲ ਸੁਨ ਚੱਲਿਆ ਢੋਲਾ ਵੇ ਸਾੜ ਕੇ ਕੀਤਾ ਈ ਕੋਲਾ [Verse 4: Gurdas Maan] ਓ ਛੱਲਾ ਗੱਲ ਦੀ ਵੇ ਗਾਨੀ ਛੱਲਾ ਗੱਲ ਦੀ ਵੇ ਗਾਨੀ ਛੱਲਾ ਗੱਲ ਦੀ ਵੇ ਗਾਨੀ ਵੇ ਤੁਰ ਗਏ ਦਿਲਾਂ ਦੇ ਜਾਣੀ ਵੇ ਮੇਰੀ ਦੁਖਾਂ ਦੀ ਕਹਾਣੀ ਵੇ ਆ ਕੇ ਸੁਨ ਜਾ ਢੋਲਾ ਵੇ ਤੈਥੋਂ ਕਾਹਦਾ ਇਹ ਓਹਲਾ [Verse 5: Gurdas Maan] ਓ ਛੱਲਾ ਪਾਯਾ ਈ ਗਹਿਣੇ ਓ ਛੱਲਾ ਪਾਯਾ ਈ ਗਹਿਣੇ ਛੱਲਾ ਪਾਯਾ ਈ ਗਹਿਣੇ ਛੱਲਾ ਪਾਯਾ ਈ ਗਹਿਣੇ ਛੱਲਾ ਪਾਯਾ ਈ ਗਹਿਣੇ ਓਏ ਸਾਜਾਂ ਬੇਲੀ ਨਹੀਂ ਰਹਿਣੇ ਓਏ ਦੁੱਖ ਜਿੰਦੜੀ ਨੇ ਸਹਿਣੇ ਵੇ ਗੱਲ ਸੁਨ ਚੱਲਿਆ ਢੋਲਾ ਵੇ ਕਾਹਦਾ ਪਣਾ ਇਹ ਰੌਲਾ

Rate this song

Rate this song

0/5.0 - 0 Ratings

5
0.0% (0)
4
0.0% (0)
3
0.0% (0)
2
0.0% (0)
1
0.0% (0)

Loading comments...

Credits

Writers
  • Gurdas Maan
  • Fazal Shah