STEP

Lyrics
[Intro] (Money Musik) [Verse: Gurinder Gill] ਪੀੜ੍ਹਾ ਵਿਚ ਇਗਦੀ ਆ ਜਿਗਰੇ ਦੀ ਬਾਜੀ ਸੂਰਮਾ ਜੋ ਤਾੜੀਆਂ ਦੱਬਣੇ ਹਕ਼ਦਾਰ ਉਂਗਲੀ ਨਾ ਦਿਸ਼ਾਦਸੇ ਮਾਰੇ change ਦੀ ਖ਼ਾਮਿਆਪਸ਼ਣ ਪਹਿਲਾਂ ਭੁੱਲ ਨਾ ਓਕਾਤ ਮਾਰਤਾੜ ਝੱਲਣੇ ਨੂੰ ਰੱਖ ਸੋਹਣਿਆਂ ਉਚੇ ਹੋਂਸਲੇ ਓ ਨੀਲੇ ਅੰਬਰਾਂ ਦੇ ਹਨ ਦੇ ਪੁੱਗਦੀ ਆ ਯਾਰੀ ਕੀੜਾ ਜਾਂਦੇ ਆ ਯਾਰ ਮੇਰੀ ਜੁੱਤੀ ਦਾ ਕਿ ਰੋਅਬ ਮੇਰੇ ਵੈਰੀ ਜਾਨ ਦੇ 12 boar ਭਰੀ ਸੀਨੇ ਸੁੰਨੇ ਰੱਖ ਕ ਆਰਪਾਰ ਚਡ ਘੋੜਾ ਨੱਪ ਨੀ ਹੁੰਦਾ ਬੁੱਜਦੇ ਹਨੇਰੀਆਂ ਚ ਅਭੇਯੰ ਦੇ ਦੀਵਾ ਹੰਦੇਆਂ ਸ਼ਿਕਾਰੀ ਛੇਤੀ ਡੱਕ ਨੀ ਹੁੰਦਾ ਯਾਰੀ ਦੀ ਕਿਤਾਬ ਉੱਤੇ ਮਿਤ੍ਰਾਂ ਦੇ ਨਾਮ ਅੜ੍ਹੇ ਸ਼ੈਪਦੇ ਦੇ ਨੇ photo ਵਿਚ ਸਮਸ਼ਾਨ ਪੁੱਗਦੀ ਆ ਯਾਰੀ ਕੀੜਾ ਜਾਂਦੇ ਆ ਯਾਰ ਮੇਰੀ ਜੁੱਤੀ ਦਾ ਕਿ ਰੋਅਬ ਮੇਰੇ ਵੈਰੀ ਜਾਨ ਦੇ ਚਲੇ ਸਰਦਾਰੀ ਸ਼ੇਅਰ ਦਿਨਂਦ ਫੜੇ ਹਕ਼ ਜਾਹਲੀ ਜ਼ੈਲਦਾਰੀ ਬਹੁਤੀ ਡੇੜ ਕੱਜੀ ਨੀ ਜਾਂਦੀ ਚਡ ਜ ਚਲਾਕੀ ਲਾਯਾ ਮੇਹਨਤ ਤੇ time ਜੜ੍ਹ ਪਾਰਖੂ ਬੰਦੇ ਦੀ ਕਦੇ ਵੱਡੀ ਨੀ ਜਾਂਦੀ ਲਾਹੌਰੀਆ ਜੋ ਗਿੱਲੀਆਂ ਚੁਬਾਰਿਆਂ ਤੇ ਚੜ੍ਹੇ ਡਿੱਗ ਕੋਠਿਆਂ ਤੋਂ ਧਰਤੀ ਦੀ ਧੂੜ੍ਹ ਮਾਨ ਦੇ ਪੁੱਗਦੀ ਆ ਯਾਰੀ ਕੀੜਾ ਜਾਂਦੇ ਆ ਯਾਰ ਮੇਰੀ ਜੁੱਤੀ ਦਾ ਕਿ ਰੋਅਬ ਮੇਰੇ ਵੈਰੀ ਜਾਨ ਦੇ
Rate this song
0/5.0 - 0 Ratings
Loading comments...
Credits
- Writers
- Money Musik
- Gurinder Gill