Tutt Chali Yaari

Album cover art for "Tutt Chali Yaari" by Maninder Buttar

Maninder Buttar - Pop

Tutt Chali Yaari

0 Plays

Duration: 3:24

View ArtistView Album

Lyrics

Language:

ਦਿਲ ਵਿੱਚ ਮੇਰੇ ਨੇ ਸਵਾਲ Baby ਕਈ ਕਈ ਲੋਕੀ ਮੈਨੂੰ ਕਹਿਣਗੇ ਤੂੰ Cheat ਕੀਤਾ ਨਹੀਂ ਨਹੀਂ ਜੇ ਤੂੰ Cheat ਕੀਤਾ ਮੇਰੀ ਜਾਨ ਉੱਥੇ ਗਈ ਗਈ ਤੇਰੀ ਗੱਲਾਂ ਕਰਕੇ ਮੈਂ Feel ਕਰਾਂ Low Low ਤੇਰੀ ਮੇਰੀ ਗੱਲ ਕਦੀ ਜਾਂਦੀਆਂ ਨੀ Slow slow ਐਦਾਂ ਨੀ ਮੈਂ ਚਾਹੁੰਦਾ ਸੀ ਕੇ End ਹੋਵੇ No No ਤੇਰੀ ਮੇਰੀ ਟੁੱਟ ਚੱਲੀ ਯਾਰੀ ਓਏ ਏਨਾ ਤੈਨੂੰ ਚਾਹਿਆ ਪਹਿਲੀ ਵਾਰੀ ਹੋ ਦਿਲ ਦੀਆਂ ਗੱਲਾਂ ਮੇਰੀ ਸੁੰਨ ਲੈ ਹੋ ਤੇਰੀ ਮੇਰੀ ਟੱਟ ਚਾਲੀ ਯਾਰੀ… ਖਾਣ ਦਾ ਸੋਣ ਦਾ ਟਾਇਮ ਨੀ ਮੇਰਾ ਰਿਹਾ ਹਾਲ ਨੀ ਕੋਈ ਤੇ ਫ਼ੋਨ ਵੀ ਬੰਦ ਪਿਆ ਤਿੰਨ ਦਿਨ ਹੋ ਗਏ ਗਿਆ ਨੀ ਘਰ ਤੋਂ ਬਾਹਰ ਬਾਹਰ Cough ਤੇ ਬੈਠਾ ਬੱਸ ਖਾਈ ਜਾਵਾਂ ਬਾਰ ਬਾਰ ਹੋਇਆ ਕੀ ਏ ਤੈਨੂੰ ਮੈਂਨੂੰ ਪੁੱਛੀ ਜਾਂਦੇ ਯਾਰ ਯਾਰ ਤੇਰੀ ਮੇਰੀ ਟੁੱਟ ਚੱਲੀ ਯਾਰੀ ਓਏ ਏਨਾ ਤੈਨੂੰ ਚਾਹਿਆ ਪਹਿਲੀ ਵਾਰੀ ਹੋ ਦਿਲ ਦੀਆਂ ਗੱਲਾਂ ਮੇਰੀ ਸੁੰਨ ਲੈ ਹੋ ਤੇਰੀ ਮੇਰੀ ਟੱਟ ਚਾਲੀ ਯਾਰੀ… ਹਾਏ ਓਹਦੇ ਕੋਲ ਪੈਸਾ ਹੋਉ ਹਾਏ ਓਹਦੇ ਕੋਲ ਕਾਰ ਹੋਉ ਜਿੰਨਾਂ ਮੈਨੂੰ ਤੇਰੇ ਨਾਲ ਉਨ੍ਹਾਂ ਤਾਂ ਨੀ ਪਿਆਰ ਹੋਉ ਮੈਂ ਹੋਰ ਕਿਸੇ ਦਾ ਹੋਇਆ ਜੇ ਤੈਨੂੰ ਫੇਰ ਬੁਖ਼ਾਰ ਹੋਉ ਜਦ ਤੂੰ ਮੁੜ ਕੇ ਆਵੇਗੀ ਬੱਬੂ ਪਹੁੰਚ ਤੋਂ ਬਾਹਰ ਹੋਉ ਬੱਬੂ ਪਹੁੰਚ ਤੋਂ ਬਾਹਰ ਹੋਉ ਤੇਰੀ ਮੇਰੀ ਟੁੱਟ ਚੱਲੀ ਯਾਰੀ ਓਏ ਏਨਾ ਤੈਨੂੰ ਚਾਹਿਆ ਪਹਿਲੀ ਵਾਰੀ ਹੋ ਦਿਲ ਦੀਆਂ ਗੱਲਾਂ ਮੇਰੀ ਸੁੰਨ ਲੈ ਹੋ ਤੇਰੀ ਮੇਰੀ ਟੱਟ ਚਾਲੀ ਯਾਰੀ… ਤੋੜ ਗਈ ਸੀ ਯਾਰੀ ਹੁਣ ਬੜਾ ਪਿਆਰ ਜਤੋਨੀ ਏ ਹੁਣ ਤੇਰੇ ਨਾਲ ਹੋਈ ਏ ਤਾਂ ਮੁੜ ਕੇ ਔਨੀ ਏ ਛੱਡ ਜਾਂਦੇ ਜੋ ਓਹਨਾਂ ਨੂੰ ਮੁੜ ਮੂੰਹ ਨਹੀਂ ਲਾਉਂਦਾ ਮੈਂ ਬਾਲੀ ਹੀ ਚੰਗੀ ਯਾਰੋਂ ਜਿਹਨੂੰ ਹੁਣ ਚਾਹੁੰਦਾ ਮੈਂ ਮਾਰ ਜਾ ਉਡਾਰੀ ਸੋਹਣੀਏਂ ਟੁੱਟ ਚੁੱਕੀ ਯਾਰੀ ਸੋਹਣੀਏ ਟੁੱਟ ਚੁੱਕੀ ਯਾਰੀ ਸੋਹਣੀਏ

Rate this song

Rate this song

0/5.0 - 0 Ratings

5
0.0% (0)
4
0.0% (0)
3
0.0% (0)
2
0.0% (0)
1
0.0% (0)

Loading comments...

Credits

Writers
  • Babbu