Naag

Album cover art for "Naag" by Jazzy B

Jazzy B - Pop, ਪੰਜਾਬੀ Punjabi (Gurmukhī)

Naag

13.2K Plays

View ArtistView Album

Lyrics

[Verse 1: Jazzy B] ਕੋਈ ਕੀਲ ਸਪੇਰਾ ਲਾਇ ਜੁਗ ਨੀ ਨਾਗ ਸਾਂਭ ਲਾਇ ਜ਼ੁਲਫ਼ਾਂ ਦੇ ਤੇਰੀ ਜਾਂ ਤੇਰੀ ਜਾਂ ਨੂੰ ਕਾਜੀਆ ਪੈ ਜੁਗ [Chorus: Jazzy B] ਨੀ ਨਾਗ ਸਾਂਭ ਲਾਇ ਜ਼ੁਲਫ਼ਾਂ ਦੇ, ਕੋਈ ਕੀਲ ਕੋਈ ਕੀਲ ਸਪੇਰਾ ਲਾਇ ਜੁਗ ਨੀ ਨਾਗ ਸਾਂਭ ਲਾਇ ਜ਼ੁਲਫ਼ਾਂ ਦੇ ਨੀ ਨਾਗ ਸਾਂਭ ਲਾਇ ਜ਼ੁਲਫ਼ਾਂ ਦੇ [Verse 2: Jazzy B] ਉਹ ਤੂੰ ਸਾਰੀ ਦੀ ਸਾਰੀ ਨੀ ਫੁੱਲਾਂ ਦੀ ਖਿੜਦੀ ਖਿਆਰੀ ਨੀ ਹਾਂ ਤੂੰ ਸਾਰੀ ਦੀ (ਸਾਰੀ ਨੀ) ਫੁੱਲਾਂ ਦੀ ਖਿੜਦੀ (ਖਿਆਰੀ ਨੀ) ਜੋਬਨ ਦੀ ਭਾਰੀ ਪਟਾਰੀ ਨੀ ਕੋਈ ਕਬਜ਼ਾ ਕੋਈ ਕਬਜ਼ਾ ਕਰਕੇ ਬਾਈ ਜੁਗ [Chorus: Jazzy B] ਨੀ ਨਾਗ ਸਾਂਭ ਲਾਇ ਜ਼ੁਲਫ਼ਾਂ ਦੇ, ਕੋਈ ਕੀਲ ਕੋਈ ਕੀਲ ਸਪੇਰਾ ਲਾਇ ਜੁਗ ਨੀ ਨਾਗ ਸਾਂਭ ਲਾਇ ਜ਼ੁਲਫ਼ਾਂ ਦੇ ਨੀ ਨਾਗ ਸਾਂਭ ਲਾਇ ਜ਼ੁਲਫ਼ਾਂ ਦੇ [Verse 3: Jazzy B] ਅੱਖਾਂ ਚੋ ਢੁਲਦੀ ਦਾਰੂ ਨੀ ਇਹ ਨਸ਼ਾ ਬਰਦਾ ਇਹ ਭਾਰੂ ਨੀ ਅੱਖਾਂ ਚੋ ਢੁਲਦੀ (ਦਾਰੂ ਨੀ) ਨਸ਼ਾ ਬਰਦਾ ਇਹ (ਭਾਰੂ ਨੀ) ਜਿਹਨੇ ਪੀਲੀਆ ਓਹਨੂੰ ਮਾਰੂ ਨੀ ਕੋਈ ਕਤਲ ਕੋਈ ਕਤਲ case ਗੱਲ ਪੈ ਜੁਗ [Chorus: Jazzy B] ਨੀ ਨਾਗ ਸਾਂਭ ਲਾਇ ਜ਼ੁਲਫ਼ਾਂ ਦੇ, ਕੋਈ ਕੀਲ ਕੋਈ ਕੀਲ ਸਪੇਰਾ ਲਾਇ ਜੁਗ ਨੀ ਨਾਗ ਸਾਂਭ ਲਾਇ ਜ਼ੁਲਫ਼ਾਂ ਦੇ ਨੀ ਨਾਗ ਸਾਂਭ ਲਾਇ ਜ਼ੁਲਫ਼ਾਂ ਦੇ [Interlude: Sukshinder Shinda] ਬਹੁਤ ਅੱਛੇ ਸਾਰੰਗੀ, Master ਬੂਟਾ ਸਿੰਘ ਬਿਲਾਸਪੁਰੀ [Verse 4: Jazzy B] ਕਾਂ ਹੁੰਦੇ ਨੂੰ ਕੰਡਾ ਨੂੰ ਤੂੰ ਕਿਉ ਉਲਝਾਉਂਦੀ ਟਾਂਡਾ ਨੂੰ ਹਾਂ ਕਾਂ ਹੁੰਦੇ ਨੂੰ (ਕੰਡਾ ਨੂੰ) ਤੂੰ ਕਿਉ ਉਲਝਾਉਂਦੀ (ਟਾਂਡਾ ਨੂੰ) ਰੱਖ ਕਾਬੂ ਚਿੱਟਿਆਂ ਡੰਡਾ ਨੂੰ ਏਨੂੰ ਹੱਸਣਾ ਏਨੂੰ ਹੱਸਣਾ ਮਹਿੰਗਾ ਪੈ ਜੁਗ [Chorus: Jazzy B] ਨੀ ਨਾਗ ਸਾਂਭ ਲਾਇ ਜ਼ੁਲਫ਼ਾਂ ਦੇ, ਕੋਈ ਕੀਲ ਕੋਈ ਕੀਲ ਸਪੇਰਾ ਲਾਇ ਜੁਗ ਨੀ ਨਾਗ ਸਾਂਭ ਲਾਇ ਜ਼ੁਲਫ਼ਾਂ ਦੇ ਨੀ ਨਾਗ ਸਾਂਭ ਲਾਇ ਜ਼ੁਲਫ਼ਾਂ ਦੇ [Verse 5: Jazzy B] ਹੁਣ ਔਲਾਹ ਕਾਹਦਾ ਰਾਖਾ ਤੂੰ ਲੋਹਾਰਾਂਵਾਲੇ ਮੈਖਾਨਾ ਤੂੰ ਹੁਣ ਔਲਾਹ ਕਾਹਦਾ (ਰਾਖਾ ਤੂੰ) ਲੁਹਾਰਾਂਵਾਲੇ (ਮੈਖਾਨਾ ਤੂੰ) ਦਿਲ ਦੇਦੇ ਕੁੜੀਏ ਰੱਖਣਾ ਤੂੰ ਤੇਰਾ ਗੁਣੀਆ ਤੇਰਾ ਗੁਣੀਆ ਸਿੱਧਾ ਪੈ ਜੁਗ [Chorus: Jazzy B] ਨੀ ਨਾਗ ਸਾਂਭ ਲਾਇ ਜ਼ੁਲਫ਼ਾਂ ਦੇ, ਕੋਈ ਕੀਲ ਕੋਈ ਕੀਲ ਸਪੇਰਾ ਲਾਇ ਜੁਗ ਨੀ ਨਾਗ ਸਾਂਭ ਲਾਇ ਜ਼ੁਲਫ਼ਾਂ ਦੇ ਨੀ ਨਾਗ ਸਾਂਭ ਲਾਇ ਜ਼ੁਲਫ਼ਾਂ ਦੇ

Rate this song

Rate this song

0/5.0 - 0 Ratings

5
0.0% (0)
4
0.0% (0)
3
0.0% (0)
2
0.0% (0)
1
0.0% (0)

Loading comments...

Credits

Writers
  • Makhan Luharanwala