Rabb Wangu

Album cover art for "Rabb Wangu" by Jass Manak

Jass Manak - R&B, India

Rabb Wangu

150.2K Plays

View ArtistView Album

Lyrics

Language:

[Verse 1] ਚਾਨਣਾ ਵੇ ਗੱਲ ਸੁਨ ਮੇਂ ਵੇ ਮੈਂ ਤਾ ਹੋ ਗਈ ਤੇਰੀ ਤੈਨੂੰ ਰੱਬ ਮੰਨਿਆ ਵੇ ਤੂੰ ਆਏ ਦਿਲ ਵਿਚ ਮੇਰੇ ਜ਼ਿੰਦਗੀ ਨਾਮ ਆਏ ਤੇਰੇ ਤੈਨੂੰ ਸਬ ਮੰਨਿਆ ਹੋ ਮੇਰੇ ਦਿਲ ਵਿਚ ਹੈ ਜੋ ਵੀ ਓ ਗੱਲ ਸੁਨ ਅੱਜ ਓ ਵੀ ਤੈਨੂੰ ਹੁਣ ਜੋ ਮੈਂ ਕਹਿਣਾ [Chorus] ਵੇ ਤੈਨੂੰ ਪਤਾ ਹੀ ਨਹੀਂ ਕੇ ਤੂੰ ਕਿ ਆਏ ਮੇਰੇ ਲਈ ਮੈਂ ਤਾ ਰੱਬ ਵਾਂਗੂ ਨਾਮ ਤੇਰਾ ਲੈਣਾ ਵੇ ਤੈਨੂੰ ਪਤਾ ਹੀ ਨਹੀਂ ਕੇ ਤੂੰ ਕਿ ਆਏ ਮੇਰੇ ਲਈ ਮੈਂ ਤਾ ਰੱਬ ਵਾਂਗੂ ਨਾਮ ਤੇਰਾ ਲੈਣਾ [Verse 2] ਮੇਰਾ ਸਬ ਕੁਛ ਤੇਰਾ ਹੋਇਆ ਤੇਰਾ ਸਬ ਕੁਛ ਮੇਰਾ ਵੇ ਅੱਜ ਤੋਂ ਲਾਇ ਮੈਂ ਤੇਰੀ ਹੋਇ ਤੂੰ ਆਏ ਅੱਜ ਤੋਂ ਮੇਰਾ ਵੀ ਮੇਰਾ ਸਬ ਕੁਛ ਤੇਰਾ ਹੋਇਆ ਤੇਰਾ ਸਬ ਕੁਛ ਮੇਰਾ ਵੇ ਅੱਜ ਤੋਂ ਲਾਇ ਮੈਂ ਤੇਰੀ ਹੋਇ ਤੂੰ ਆਏ ਅੱਜ ਤੋਂ ਮੇਰਾ ਵੀ ਹੋ ਜ਼ਿੰਦਗੀ ਦਾ ਸੁਖ ਦੁੱਖ ਜੋ ਵੀ ਹੋ ਮੇਰੇ ਨਾਮ ਕਰਵਾ ਓ ਵੀ ਮੈਂ ਤਾ ਤੇਰੇ ਨਾਲ ਸਹਿਣਾ [Chorus] ਵੇ ਤੈਨੂੰ ਪਤਾ ਹੀ ਨਹੀਂ ਕੇ ਤੂੰ ਕਿ ਆਏ ਮੇਰੇ ਲਈ ਮੈਂ ਤਾ ਰੱਬ ਵਾਂਗੂ ਨਾਮ ਤੇਰਾ ਲੈਣਾ ਵੇ ਤੈਨੂੰ ਪਤਾ ਹੀ ਨਹੀਂ ਕੇ ਤੂੰ ਕਿ ਆਏ ਮੇਰੇ ਲਈ ਮੈਂ ਤਾ ਰੱਬ ਵਾਂਗੂ ਨਾਮ ਤੇਰਾ ਲੈਣਾ [Verse 3] ? [Chorus] ਵੇ ਤੈਨੂੰ ਪਤਾ ਹੀ ਨਹੀਂ ਕੇ ਤੂੰ ਕਿ ਆਏ ਮੇਰੇ ਲਈ ਮੈਂ ਤਾ ਰੱਬ ਵਾਂਗੂ ਨਾਮ ਤੇਰਾ ਲੈਣਾ ਵੇ ਤੈਨੂੰ ਪਤਾ ਹੀ ਨਹੀਂ ਕੇ ਤੂੰ ਕਿ ਆਏ ਮੇਰੇ ਲਈ ਮੈਂ ਤਾ ਰੱਬ ਵਾਂਗੂ ਨਾਮ ਤੇਰਾ ਲੈਣਾ [Outro] Sharry Nexus!

Rate this song

Rate this song

0/5.0 - 0 Ratings

5
0.0% (0)
4
0.0% (0)
3
0.0% (0)
2
0.0% (0)
1
0.0% (0)

Loading comments...

Credits

Writers
  • Jass Manak