Bhaven Tu

Album cover art for "Bhaven Tu" by Jasmine Sandlas

Jasmine Sandlas - Rap, Pop

Bhaven Tu

2 Plays

Duration: 3:59

View ArtistView Album

Lyrics

Language:

ਭਾਵੇਂ ਤੂੰ ਕੁੱਝ ਨਾ ਕਵੇ, ਰਹਿਨੈ ਪਰੇ ਨਾ ਮੈਨੂੰ ਪਿਆਰ ਕਰੇ ਐਥੇ ਮੈਂ ਸੁਪਣੇ ਲਵਾਂ, ਇੰਤਜ਼ਾਰ ਕਰਾਂ ਕਦੋਂ ਤੂੰ ਆਣ ਵੜੇ ਭਾਵੇਂ ਤੂੰ ਕੁੱਝ ਨਾ ਕਵੇ, ਰਹਿਨੈ ਪਰੇ ਨਾ ਮੈਨੂੰ ਪਿਆਰ ਕਰੇ ਐਥੇ ਮੈਂ ਸੁਪਣੇ ਲਵਾਂ, ਇੰਤਜ਼ਾਰ ਕਰਾਂ ਕਦੋਂ ਤੂੰ ਆਣ ਵੜੇ ਦੋ ਦਿਨਾਂ ਦੀ ਇਹ ਮੁਹੱਬਤ ਕਰ ਲੈ ਰੀਝਾਂ ਪੂਰੀਆਂ ਜੇ ਤੂੰ ਮੈਨੂੰ ਦੇ ਇਜਾਜ਼ਤ ਰੱਜ ਕੇ ਮੈਂ ਤੈਨੂੰ ਪਿਆਰ ਕਰਾਂ Aye ਮੌਸਮ ਮੁਹੱਬਤ ਦਾ ਨਾ ਕੱਟੀ ਮੇਰੇ ਬਿਨਾ ਇਹੀ ਅਰਜ਼ ਐ ਮੇਰੇ ਦਿਲ ਦੀ ਤੈਨੂੰ, ਓ ਸੱਜਣਾ ਸੁਪਣੇ ਲਵਾਂ, ਮੈਂ ਹਰ ਪਲ ਤੇਰੇ ਨਾਲ ਰਵਾਂ ਮੇਰੀ ਮਜਬੂਰੀ ਐ ਦੂਰੋਂ-ਦੂਰੋਂ ਪਿਆਰ ਕਰਾਂ ਦੋ ਦਿਨਾਂ ਦੀ ਇਹ ਮੁਹੱਬਤ ਕਰ ਲੈ ਰੀਝਾਂ ਪੂਰੀਆਂ ਜੇ ਤੂੰ ਮੈਨੂੰ ਦੇ ਇਜਾਜ਼ਤ ਰੱਜ ਕੇ ਮੈਂ ਤੈਨੂੰ ਪਿਆਰ ਕਰਾਂ ਮੇਰੀ ਇਹ ਦੁਨੀਆ ਤੇਰੀ ਦੁਨੀਆ ਤੋਂ ਬੜੀ ਦੂਰ ਕੀ ਐ ਵਜ੍ਹਾ ਮੇਰੀ ਜ਼ਿੰਦਗੀ 'ਚ ਆਏ ਓ ਹਜ਼ੂਰ ਤੇਰੇ ਉਤੇ ਮਰਦੀਆਂ, ਅੱਜ ਥੋੜ੍ਹਾ ਜੀ ਕੇ ਵੇਖ ਲਾਂ ਜੋ ਵੀ ਹੋ ਜਾਵੇ ਅੱਜ ਤੇਰਾ, ਮੈਨੂੰ ਮਿਲਣਾ ਜ਼ਰੂਰ, ਜ਼ਰੂਰ ਦੋ ਦਿਨਾਂ ਦੀ ਇਹ ਮੁਹੱਬਤ ਕਰ ਲੈ ਰੀਝਾਂ ਪੂਰੀਆਂ ਜੇ ਤੂੰ ਮੈਨੂੰ ਦੇ ਇਜਾਜ਼ਤ ਰੱਜ ਕੇ ਮੈਂ ਤੈਨੂੰ ਪਿਆਰ ਕਰਾਂ ਦੋ ਦਿਨਾਂ ਦੀ ਇਹ ਮੁਹੱਬਤ ਕਰ ਲੈ ਰੀਝਾਂ ਪੂਰੀਆਂ ਮੈਂ ਕਿਹਾ, "ਦੋ ਦਿਨਾਂ ਦੀ ਇਹ ਮੁਹੱਬਤ ਕਰ ਲੈ ਰੀਝਾਂ ਪੂਰੀਆਂ"

Rate this song

Rate this song

0/5.0 - 0 Ratings

5
0.0% (0)
4
0.0% (0)
3
0.0% (0)
2
0.0% (0)
1
0.0% (0)

Loading comments...

Credits

Writers
  • Jasmine Sandlas
  • Hark Singh Athwal
  • Aneil Singh Kainth