Jagga Jatt

Lyrics
[Ikka, Diljit Dosanjh & Badshah "Jagga Jatt" के बोल] [Intro: Diljit Dosanjh] ਆਇਆ ਜੱਗਾ ਜੱਟ ਨੀ, ਪਰਾਂ ਹੋ ਜਾ, ਸੋਹਣੀਏ ਆਇਆ ਜੱਗਾ ਜੱਟ ਨੀ, ਪਰਾਂ ਹੋ ਜਾ, ਸੋਹਣੀਏ ਆਇਆ ਜੱਗਾ ਜੱਟ ਨੀ, ਪਰਾਂ ਹੋ ਜਾ, ਸੋਹਣੀਏ ਆਇਆ ਜੱਗਾ ਜੱਟ ਨੀ, ਪਰਾਂ– [Chorus: Diljit Dosanjh] ਵਹਿਮ ਵਾਲ਼ਿਆਂ ਦੇ ਕੀਤੇ ਮੂੰਹ shut ਨੀ ਤੇਰੇ ਸ਼ਹਿਰ ਕੋਲ਼ੋਂ ਪੁੱਛ, "ਕਿਹੜਾ ਕਰੇ ਅੱਤ ਨੀ?" ਧੁਰਾ ਪੱਟੇ ਗੱਡੀ ਕਾਲ਼ੀ Benz, ਨਖ਼ਰੋ ਰੀਸਾਂ ਹੋਣੀਆਂ ਨੀ, ਐਸ਼ਾਂ ਖੱਟੇ ਜੱਗਾ ਜੱਟ ਨੀ ਵਹਿਮ ਵਾਲ਼ਿਆਂ ਦੇ ਕੀਤੇ ਮੂੰਹ shut ਨੀ ਤੇਰੇ ਸ਼ਹਿਰ ਕੋਲ਼ੋਂ ਪੁੱਛ, "ਕਿਹੜਾ ਕਰੇ ਅੱਤ ਨੀ?" ਧੁਰਾ ਪੱਟੇ ਗੱਡੀ ਕਾਲ਼ੀ Benz, ਨਖ਼ਰੋ ਰੀਸਾਂ ਹੋਣੀਆਂ ਨੀ, ਐਸ਼ਾਂ ਖੱਟੇ ਜੱਗਾ ਜੱਟ ਨੀ [Post-Chorus: Diljit Dosanjh] ਆਇਆ ਜੱਗਾ ਜੱਟ ਨੀ, ਪਰਾਂ ਹੋ ਜਾ, ਸੋਹਣੀਏ ਆਇਆ ਜੱਗਾ ਜੱਟ ਨੀ, ਪਰਾਂ ਹੋ ਜਾ, ਸੋਹਣੀਏ ਆਇਆ ਜੱਗਾ ਜੱਟ ਨੀ, ਪਰਾਂ ਹੋ ਜਾ, ਸੋਹਣੀਏ ਆਇਆ ਜੱਗਾ ਜੱਟ ਨੀ, ਪਰਾਂ ਹੋ ਜਾ, ਸੋਹਣੀਏ [Verse 1: Ikka] We the best, no stress, छोटा circle, बड़े cheques Droppin' music, money dance, धुड़ा पट्टे काली Benz Opinion इनके L पे अपने W सारे tracks अप्पन nipsey, करते hustle तभी victory सारे laps Mafia Mundeer से fan था मैं it's your boy Badshah का जबसे Badshah सुना, लिखना चाहता था मैं Badshah सा इन्होने नहीं सुना दिल्ली के दीवाने Badshah का Shahrukh एक Aditya मेरे लिए ये दो real Badshah पहले लिखते थे जमीन पर अब बादलों के ऊपर तेरे favourite होंगे बढ़िया पर हम बाकियों के ऊपर जैसे Jay-Z ने करा भरोसा Kanye के ऊपर Inspirations अब feature मेरी कहानियों की ऊपर पैर है जमीन पर सिर पार आकाश के Old school hiphop, हमने chapter पढ़े Nas के कला से कलाकार हम बने तराश के Ikka, Badshah सिर्फ पत्ते नहीं ताश के [Chorus: Diljit Dosanjh] ਵਹਿਮ ਵਾਲ਼ਿਆਂ ਦੇ ਕੀਤੇ ਮੂੰਹ shut ਨੀ ਤੇਰੇ ਸ਼ਹਿਰ ਕੋਲ਼ੋਂ ਪੁੱਛ, "ਕਿਹੜਾ ਕਰੇ ਅੱਤ ਨੀ?" ਧੁਰਾ ਪੱਟੇ ਗੱਡੀ ਕਾਲ਼ੀ Benz, ਨਖ਼ਰੋ ਰੀਸਾਂ ਹੋਣੀਆਂ ਨੀ, ਐਸ਼ਾਂ ਖੱਟੇ ਜੱਗਾ ਜੱਟ ਨੀ ਵਹਿਮ ਵਾਲ਼ਿਆਂ ਦੇ ਕੀਤੇ ਮੂੰਹ shut ਨੀ ਤੇਰੇ ਸ਼ਹਿਰ ਕੋਲ਼ੋਂ ਪੁੱਛ, "ਕਿਹੜਾ ਕਰੇ ਅੱਤ ਨੀ?" ਧੁਰਾ ਪੱਟੇ ਗੱਡੀ ਕਾਲ਼ੀ Benz, ਨਖ਼ਰੋ ਰੀਸਾਂ ਹੋਣੀਆਂ ਨੀ, ਐਸ਼ਾਂ ਖੱਟੇ ਜੱਗਾ ਜੱਟ ਨੀ [Post-Chorus: Diljit Dosanjh & Badshah] ਆਇਆ ਜੱਗਾ ਜੱਟ ਨੀ, ਪਰਾਂ ਹੋ ਜਾ, ਸੋਹਣੀਏ ਆਇਆ ਜੱਗਾ ਜੱਟ ਨੀ, ਪਰਾਂ ਹੋ ਜਾ, ਸੋਹਣੀਏ ਆਇਆ ਜੱਗਾ ਜੱਟ ਨੀ, ਪਰਾਂ ਹੋ ਜਾ, ਸੋਹਣੀਏ (Yeah, yeah) ਆਇਆ ਜੱਗਾ ਜੱਟ ਨੀ, ਪਰਾਂ ਹੋ ਜਾ, ਸੋਹਣੀਏ (Yeah) [Verse 2: Badshah] इनके आगे flex भी मैं क्या करूँ दस साल से number एक, next भी मैं क्या करूँ Badshah इतना ज्यादा चले, legs भी मैं क्या करूँ Competition ठोका इतना, sex भी मैं क्या करूँ A for apple, B for Bugatti baby C for Cartier, D for Ducati baby E for elephant, G for Givenchy F अभी भी missing है, इनको दूँ कैसे हवा खराब हो तो वादियों में चले हम वो चिराग हैं जो आंधियों में जले गाने शारादों से लेके शादियों में चले दिखा दें कैसे तुम्हे पानियों पे चले It's not a watch, that's your house on my wrist Sign in another deal that's how I deal with my shit Competition pussy then I'm eating the shit Your shawty is a nine, I don't mind being a six Yeah [Chorus: Diljit Dosanjh] ਵਹਿਮ ਵਾਲ਼ਿਆਂ ਦੇ ਕੀਤੇ ਮੂੰਹ shut ਨੀ ਤੇਰੇ ਸ਼ਹਿਰ ਕੋਲ਼ੋਂ ਪੁੱਛ, "ਕਿਹੜਾ ਕਰੇ ਅੱਤ ਨੀ?" ਧੁਰਾ ਪੱਟੇ ਗੱਡੀ ਕਾਲ਼ੀ Benz, ਨਖ਼ਰੋ ਰੀਸਾਂ ਹੋਣੀਆਂ ਨੀ, ਐਸ਼ਾਂ ਖੱਟੇ ਜੱਗਾ ਜੱਟ ਨੀ ਵਹਿਮ ਵਾਲ਼ਿਆਂ ਦੇ ਕੀਤੇ ਮੂੰਹ shut ਨੀ ਤੇਰੇ ਸ਼ਹਿਰ ਕੋਲ਼ੋਂ ਪੁੱਛ, "ਕਿਹੜਾ ਕਰੇ ਅੱਤ ਨੀ?" ਧੁਰਾ ਪੱਟੇ ਗੱਡੀ ਕਾਲ਼ੀ Benz, ਨਖ਼ਰੋ ਰੀਸਾਂ ਹੋਣੀਆਂ ਨੀ, ਐਸ਼ਾਂ ਖੱਟੇ ਜੱਗਾ ਜੱਟ ਨੀ [Post-Chorus: Diljit Dosanjh] ਆਇਆ ਜੱਗਾ ਜੱਟ ਨੀ, ਪਰਾਂ ਹੋ ਜਾ, ਸੋਹਣੀਏ ਆਇਆ ਜੱਗਾ ਜੱਟ ਨੀ, ਪਰਾਂ ਹੋ ਜਾ, ਸੋਹਣੀਏ ਆਇਆ ਜੱਗਾ ਜੱਟ ਨੀ, ਪਰਾਂ ਹੋ ਜਾ, ਸੋਹਣੀਏ ਆਇਆ ਜੱਗਾ ਜੱਟ ਨੀ, ਪਰਾਂ ਹੋ ਜਾ, ਸੋਹਣੀਏ [Outro] Sez on the Beat, boy
Rate this song
0/5.0 - 0 Ratings
Loading comments...
Credits
- Writers
- Ikka
- Badshah