Kali Ainak

Album cover art for "Kali Ainak" by Lijo George-Dj Chetas

Lijo George-Dj Chetas - Pop, हिंदी (Hindi)

Kali Ainak

0 Plays

Duration: 3:15

View ArtistView Album

Lyrics

Language:

[Verse 1] ਹੋ ਕਾਲੀ ਐਨਕ ਪਾ ਕੇ ਨੱਚੇ ਗੀ ਤੂੰ ਲੱਗਦੀ ਸੋਹਣੀਏ (ਕਾਲੀ ਐਨਕ ਪਾ ਕੇ ਨੱਚੇ ਗੀ ਤੂੰ ਲੱਗਦੀ ਸੋਹਣੀਏ) Natural रूप रंग तेरा चमकता अंग अंग तेरा गुलाबी कर देंगे तारे चाँद भी fan लगे तेरा ਹੋ ਅਪਣਾ ਵੀਰ, ਹੂਰ ਵੀ ਤਾਂ ਤੇਰੇ ਤੋਂ jealous ਹੋਣੀ ਐ ਓ ਕਾਲੀ ਐਨਕ ਪਾ ਕੇ ਨੱਚੇ ਗੀ ਤੂੰ ਲੱਗਦੀ ਸੋਹਣੀਏ [Verse 2] ਵਿਲਾਇਤੀ ਲਹਿੰਗਾ ਪਾ ਕੇ ਨੱਚੇ ਗੀ ਤੂੰ ਲੱਗਦੀ ਸੋਹਣੀਏ (ਵਿਲੈਤੀ ਲਹਿੰਗਾ ਪਾ ਕੇ ਨੱਚੇ ਗੀ ਤੂੰ ਲੱਗਦੀ ਸੋਹਣੀਏ) ਓ ਕੰਗਣਾ ਮਹਿੰਗਾ ਪਾ ਕੇ ਨੱਚੇ ਗੀ ਤੂੰ ਲੱਗਦੀ ਸੋਹਣੀਏ (ਕੰਗਣਾ ਮਹਿੰਗਾ ਪਾ ਕੇ ਨੱਚੇ ਗੀ ਤੂੰ ਲੱਗਦੀ ਸੋਹਣੀਏ) ਨੈਣ ਤੇਰੇ ਦੋ ਚਾਂਦੀ ਦੇ ਪੈਂਦੇ dimple ਮੱਖਣੀ ਦੇ ਵੇਖ ਲੋ ਨਖਰੇ up to date ਗਲੀ ਵਿੱਚ ਆਉਂਦੀ ਜਾਂਦੀ ਦੇ [?] ਜਚਦੀ ਐ ਤੇਰੀ ਸੂਰਤ ਮਨਮੋਨੀ ਐ ਕਾਲੀ ਐਨਕ ਪਾ ਕੇ ਨੱਚੇ ਗੀ ਤੂੰ ਲੱਗਦੀ ਸੋਹਣੀਏ ਵਿਲਾਇਤੀ ਲਹਿੰਗਾ ਪਾ ਕੇ ਨੱਚੇ ਗੀ ਤੂੰ ਲੱਗਦੀ ਸੋਹਣੀਏ ਓ ਕੰਗਣਾ ਮਹਿੰਗਾ ਪਾ ਕੇ ਨੱਚੇ ਗੀ ਤੂੰ ਲੱਗਦੀ ਸੋਹਣੀਏ ਪੰਜਾਬੀ ਜੁੱਤੀ ਪਾ ਕੇ ਨੱਚੇ ਗੀ ਤੂੰ ਲੱਗਦੀ ਸੋਹਣੀਏ [Outro] ਕਾਲੀ ਐਨਕ ਪਾ ਕੇ ਨੱਚੇ ਗੀ ਤੂੰ ਲੱਗਦੀ ਸੋਹਣੀਏ ਤੂੰ ਲੱਗਦੀ ਸੋਹਣੀਏ, ਤੂੰ ਲੱਗਦੀ ਸੋਹਣੀਏ ਤੂੰ ਲੱਗਦੀ ਸੋਹਣੀਏ

Rate this song

Rate this song

0/5.0 - 0 Ratings

5
0.0% (0)
4
0.0% (0)
3
0.0% (0)
2
0.0% (0)
1
0.0% (0)

Loading comments...

Credits

Writers
  • Kumaar