Sirra

Album cover art for "Sirra" by Guru Randhawa & Kiran Bajwa

Guru Randhawa & Kiran Bajwa - Pop, India

Sirra

0 Plays

Duration: 2:26

View Album

Lyrics

Language:

[Chorus] ਤੁਸੀ ਜਿਥੇ ਵੀ ਜਾਣੇ ਓ ਸਿਰਾ ਕਰੋਣੇ ਓ ਕੇਹਰ ਕੀ ਜਾਣੇ ਓ ਦੱਸੋ ਕੀ ਚੋਣੇ ਓ ਤੁਸੀ ਜਿਥੇ ਵੀ ਜਾਣੇ ਓ ਸਿਰਾ ਕਰੋਣੇ ਓ ਕੇਹਰ ਕੀ ਜਾਣੇ ਓ ਦੱਸੋ ਕੀ ਚੋਣੇ ਓ [Verse 1] ਓ ਜੱਟਾਂ ਦੇ ਆ ਕਾਕੇ ਬੱਲੀਏ ਛੱਡ ਤੇ ਕਰਕੇ ਵਾਕੇ ਬੱਲੀਏ ਬੰਨੇ ਚੰਨੇ ਡਾਕੂ ਵੱਜਦੇ ਸਾਡੇ ਤਾਇਆ ਚਾਚੇ ਬੱਲੀਏ ਇਹ ਤਾਂ ਸਾਡਾ ਡੇਲੀ ਦਾ ਰੁਟੀਨ ਆ ਜੰਮਿਆ ਨੂੰ ਗੁੱਦੀ ਚ ਮਿਲਦੀ ਅਫੀਮ ਆ ਮੁੰਡਾ ਭਾਵੇ ਮੱਝੇ ਤੋ ਬਿਲੌਂਗ ਕਰੇ ਗੋਰੀਏ ਜੱਟ ਪਿੱਛੇ ਪਾਗਲ ਨੀ ਬੰਬੇ ਦੀ ਕ੍ਰੀਮ ਆ [Verse 2] ਗੁਨਾਂ ਤੇ ਚਾਰਾ ਦੀ ਗਿਣਤੀ ਨੀ ਕੋਈ ਕਿੰਨੀ ਆ ਫੈਲੀ ਨੀ ਮਿੰਟੀ ਨੀ ਕੋਈ ਕਦੋਂ ਮੈਂ ਕਿੱਥੋਂ ਦੀ ਟਿਕਟ ਕੱਟਾ ਲਾ ਕਿਸੇ ਨੂੰ ਨਖਰੇ ਨੀ ਬਿੰਕਾਹ ਨੀ ਕੋਈ [Chorus] ਹਰ ਦਿਨ ਦਾ ਮਸਲਾ ਚੱਕ ਕੇ ਅਸਲਾ ਪੰਗੇ ਕਿਉਂ ਪੋਣੇ ਓ, ਪੰਗੇ ਕਿਉਂ ਪੋਣੇ ਓ ਤੁਸੀ ਜਿਥੇ ਵੀ ਜਾਣੇ ਓ ਸਿਰਾ ਕਰੋਣੇ ਓ ਕੇਹਰ ਕੀ ਜਾਣੇ ਓ ਦੱਸੋ ਕੀ ਚੋਣੇ ਓ ਤੁਸੀ ਜਿਥੇ ਵੀ ਜਾਣੇ ਓ ਸਿਰਾ ਕਰੋਣੇ ਓ ਕੇਹਰ ਕੀ ਜਾਣੇ ਓ ਦੱਸੋ ਕੀ ਚੋਣੇ ਓ [Verse 3] ਓ ਲੀਡੇ LV ਦੇ ਪੱਕੀ ਆ ਗੜਾਰੀ ਨਖਰੋ ਇਹ ਤਾਂ ਸਾਡੀ ਹੁੰਦੀ ਸਰਦਾਰੀ ਨਖਰੋ ਕੋਈ ਨੀ ਚਲੋਂਦਾ ਪਰ ਖੜੀ ਸ਼ੌਂਕ ਨੂੰ ਸਾਡੇ ਵਹੇੜੇ ਵਿੱਚ ਖੜੀ ਆ ਫਰਾਰੀ ਨਖਰੋ ਰੋਲੀਆਂ ਰੋਲੀਆਂ ਰੋਲ ਕੇ ਰੱਖੀਆਂ ਯਾਰਾਂ ਨੇ ਬੋਤਲਾਂ ਖੋਲ੍ਹ ਕੇ ਰੱਖੀਆਂ ਆਦੀ ਪੁਗਾਓ ਲੋ ਜਾਂ ਵੈਰ ਪੁਗਾਓ ਯਾਰਾਂ ਨੇ ਗੋਲੀਆਂ ਤੋਲ ਕੇ ਰੱਖੀਆਂ [Verse 4] 3 ਕਿਲਲੀਆਂ ਚ ਵਿਲਾ ਵਿੱਚ ਪੂਲ ਪਤਲੋ ਮੱਤ ਅਦਬ ਆ ਦੇਖਣ ਨੂੰ ਕੂਲ ਪਤਲੋ ਘੋੜੇ ਮਾਰਵਾੜੀ, ਗੱਡ ਖਾਣਾ 5 ਤਰਾਂ ਦਾ ਡੇਲੀ ਲੱਖ ਦਾ ਤਾਂ ਫੂਕ ਦੇ ਫਿਊਲ ਪਤਲੋ [Chorus] ਦੱਸ ਵੇ ਜੱਟਾ ਕਿਉਂ ਲਾਲ ਨੇ ਅੱਖਾਂ ਕੀ ਚੱਖ ਕੇ ਆਉਣੇ ਓ, ਚੱਖ ਕੇ ਆਉਣੇ ਓ ਤੁਸੀ ਜਿਥੇ ਵੀ ਜਾਣੇ ਓ ਸਿਰਾ ਕਰੋਣੇ ਓ ਕੇਹਰ ਕੀ ਜਾਣੇ ਓ ਦੱਸੋ ਕੀ ਚੋਣੇ ਓ ਤੁਸੀ ਜਿਥੇ ਵੀ ਜਾਣੇ ਓ ਸਿਰਾ ਕਰੋਣੇ ਓ ਕੇਹਰ ਕੀ ਜਾਣੇ ਓ ਦੱਸੋ ਕੀ ਚੋਣੇ ਓ [Verse 5] ਸ਼ੁਰੂ ਤੋਂ ਮਾਹੌਲ ਪੂਰੇ ਬਣੇ ਹੋਏ ਆ ਵੱਡੇ ਖੱਬੀ ਖਾਣ ਡਾਬ ਮੰਨੇ ਹੋਏ ਆ ਕਿਨੂੰ ਟੌਪ ਤੇ ਲੈਜਾਣਾ, ਕਿਨੂੰ ਥੱਲੇ ਸੁੱਟਣਾ ਗਿੱਲ ਰੋਣੀ ਨੇ ਰਿਕਾਰਡ ਸਾਰੇ ਭੰਨੇ ਹੋਏ ਆ ਗੁਰੂ ਗੁਰੂ ਸ਼ੁਰੂ ਤੋਂ ਕਰਾ ਕੇ ਰੱਖੀ ਆ ਹਿੱਟ ਗਾਣਿਆਂ ਦੀ ਰੇਲ ਜਿਹੀ ਬਣਾ ਕੇ ਰੱਖੀ ਆ ਜਿਹਦੇ ਪਿੱਛੇ ਪਾਗਲ ਮੰਦਰ ਸੋਹਣੀਏ ਮੈਂ ਵੀਡੀਓ ਚ ਪਹਿਲਾਂ ਹੀ ਨਚਾ ਕੇ ਰੱਖੀ ਆ [Verse 6] ਸਾਡੀ ਹੀ ਟੌਰ ਆ ਨੀ ਸਾਡਾ ਹੀ ਦੌਰ ਆ ਨੀ ਮਰਜ਼ੀ ਚਲੋਣੇ ਆ, ਮਰਜ਼ੀ ਚਲੋਣੇ ਆ [Outro] ਅਸੀਂ ਜਿਥੇ ਵੀ ਜਾਣੇ ਆ ਸਿਰਾ ਕਰੋਣੇ ਆ ਏਹੀ ਤਾਂ ਚੋਣੇ ਆ, ਏਹੀ ਤਾਂ ਚੋਣੇ ਆ ਅਸੀਂ ਜਿਥੇ ਵੀ ਜਾਣੇ ਆ ਸਿਰਾ ਕਰੋਣੇ ਆ ਏਹੀ ਤਾਂ ਚੋਣੇ ਆ, ਏਹੀ ਤਾਂ ਚੋਣੇ ਆ

Rate this song

Rate this song

0/5.0 - 0 Ratings

5
0.0% (0)
4
0.0% (0)
3
0.0% (0)
2
0.0% (0)
1
0.0% (0)

Loading comments...

Credits

Writers
  • Rony Ajnali
  • Gill Machhrai
  • Guru Randhawa