Tere Te

Album cover art for "Tere Te" by Guru Randhawa

Guru Randhawa - Pop, India

Tere Te

2 Plays

Duration: 3:09

View ArtistView Album

Lyrics

Language:

[Intro: Guru Randhawa] Hey Oo-oh-oh-oh Oo-oh-oh-oh Oo-oh-oh-oh [Verse 1: Guru Randhawa] ਨੀ ਕਰਦੀ ਆ vibe ਨੀ kill ਸਾਨੂੰ ਤੇਰੀ ਤੂੰ ਖਾਵੇਂ ਕਿਉਂ ਤਰਸ ਨਾ ਮੇਰੇ ਤੇ ਓ ਲੁਟੀ ਫਿਰੇਂ town ਤੂੰ ਬਿਲੋ ਨੀ ਸਾਰਾ ਨਾ ਨਿਕਲਿਆ ਕਰ ਕੱਲੀ ਗੇੜੇ ਤੇ ਕਰਦੀ ਆ vibe ਨੀ kill ਸਾਨੂੰ ਤੇਰੀ ਤੂੰ ਖਾਵੇਂ ਕਿਉਂ ਤਰਸ ਨਾ ਮੇਰੇ ਤੇ ਓ ਲੁਟੀ ਫਿਰੇਂ town ਤੂੰ ਬਿਲੋ ਨੀ ਸਾਰਾ ਨਾ ਨਿਕਲਿਆ ਕਰ ਕੱਲੀ ਗੇੜੇ ਤੇ [Chorus: Guru Randhawa] ਤੇਰੇ ਤੇ, ਤੇਰੇ ਤੇ, ਤੇਰੇ ਤੇ ਅੱਖ ਮੇਰੀ ਖੱੜ ਦੀ ਆ ਤੇਰੇ ਤੇ ਤੇਰੇ ਤੇ, ਤੇਰੇ ਤੇ, ਤੇਰੇ ਤੇ (ਅੱਖ ਮੇਰੀ ਖੱੜ ਦੀ ਆ ਤੇਰੇ ਤੇ) [Post-Chorus: Guru Randhawa] ਤੇਰੇ ਤੇ (ਅੱਖ ਮੇਰੀ ਖੱੜ ਦੀ ਆ ਤੇਰੇ ਤੇ) ਤੇਰੇ ਤੇ (ਅੱਖ ਮੇਰੀ ਖੱੜ ਦੀ ਆ ਤੇਰੇ ਤੇ) [Verse 2: Guru Randhawa] ਕੋਈ ਵੀ ਨਾ ਤੇਰੇ ਮੁਕਾਬਲੇ ਦੀ ਤੂੰ ਸਾਰਿਆ ਤੋਂ ਕੈਂਮ ਨੀ ਮੈਂ ਦਿਲ ਲਾਈ ਫਿਰਦਾ ਆ ਤੇਰੇ ਨਾਲ ਤੇਰੇ ਕੋਲ ਭੋਰਾ ਵੀ time ਨੀ ਮੁੰਡਿਆਂ ਨੂੰ ਲਾਰੇ ਤੂੰ ਲਾਵੇਂ ਝੂਠੀਆਂ ਕਸਮਾਂ ਤੂੰ ਖਾਵੇਂ ਕਰਦੀ ਆ fake ਤੂੰ promise ਅਸਾਂ ਨੂੰ ਰੱਬ ਹੀ ਬਚਾਵੇ [Chorus: Guru Randhawa] ਤੇਰੇ ਤੇ, ਤੇਰੇ ਤੇ, ਤੇਰੇ ਤੇ ਅੱਖ ਮੇਰੀ ਖੱੜ ਦੀ ਆ ਤੇਰੇ ਤੇ ਤੇਰੇ ਤੇ, ਤੇਰੇ ਤੇ, ਤੇਰੇ ਤੇ (ਅੱਖ ਮੇਰੀ ਖੱੜ ਦੀ ਆ ਤੇਰੇ ਤੇ) [Verse 3: Ikka] ਅਏਂ ਯੋ ੳੁਸਨੇ ਕਰਾ swing ਪੂਰਾ town ਗਿਆ ਹਿਲ ਵੋਂ proper scene ਕਰੇ kill Bottom ਕਰੇ pop, pop ਕਰੇਂ pill She looking at me ਸਾਰੇ ਕਰੋਂ chill ਵੋਂ grind ਕਰਤੀ ਹੈ solo What you need? ਹਾਂ baby ਬੋਲੋਂ ਜਬ ਕਰੇ walk, ਸਭ ਕੁੱਛ ਲੱਗੇ slow-mo Up and down ਜਾਤੀ like a Yo! Yo! DJ ਕਰ drop Dance ਵਾਲੀ beat ਤੂੰ ਨੇ ਕਰਾ move ਬੜਾ ਦੀ ਤੂੰ ਨੇ heat I wanna see you shake ਕਰਦੇ repeat ਥੱਕੇ ਨਾ ਜ਼ਰਾ ਵੀ Like an athlete ਅਏ ਅਏ ਅਏ [Chorus: Guru Randhawa] ਤੇਰੇ ਤੇ, ਤੇਰੇ ਤੇ, ਤੇਰੇ ਤੇ ਅੱਖ ਮੇਰੀ ਖੱੜ ਦੀ ਆ ਤੇਰੇ ਤੇ ਤੇਰੇ ਤੇ, ਤੇਰੇ ਤੇ, ਤੇਰੇ ਤੇ (ਅੱਖ ਮੇਰੀ ਖੱੜ ਦੀ ਆ ਤੇਰੇ ਤੇ) [Post-Chorus: Guru Randhawa] ਤੇਰੇ ਤੇ (ਅੱਖ ਮੇਰੀ ਖੱੜ ਦੀ ਆ ਤੇਰੇ ਤੇ) ਤੇਰੇ ਤੇ (ਅੱਖ ਮੇਰੀ ਖੱੜ ਦੀ ਆ ਤੇਰੇ ਤੇ) [Chorus: Guru Randhawa] ਤੇਰੇ ਤੇ, ਤੇਰੇ ਤੇ, ਤੇਰੇ ਤੇ ਅੱਖ ਮੇਰੀ ਖੱੜ ਦੀ ਆ ਤੇਰੇ ਤੇ ਤੇਰੇ ਤੇ, ਤੇਰੇ ਤੇ, ਤੇਰੇ ਤੇ (ਅੱਖ ਮੇਰੀ ਖੱੜ ਦੀ ਆ ਤੇਰੇ ਤੇ) [Post-Chorus: Guru Randhawa] ਤੇਰੇ ਤੇ (ਅੱਖ ਮੇਰੀ ਖੱੜ ਦੀ ਆ ਤੇਰੇ ਤੇ) [Outro: Guru Randhawa] Hey Oo-oh-oh-oh Oo-oh-oh-oh Oo-oh-oh-oh

Rate this song

Rate this song

0/5.0 - 0 Ratings

5
0.0% (0)
4
0.0% (0)
3
0.0% (0)
2
0.0% (0)
1
0.0% (0)

Loading comments...

Credits

Credits Not Found