Ishare Tere

Dhvani Bhanushali - R&B, ਪੰਜਾਬੀ Punjabi (Gurmukhī)
Ishare Tere
49.2K Plays
Duration: 3:09
Lyrics
[Intro] Let it be, let it be a sign Let me know, let me know you're mine Won't you give me a little love tonight? Let it be, let it be a sign Let me know, let me know you're mine Won't you give me a little love tonight? [Chorus] ਇਸ਼ਾਰੇ ਤੇਰੇ ਕੰਗਣੇ ਦੇ, ਤਰੀਕੇ ਦਿਲ ਮੰਗਣੇ ਦੇ ਮੇਰਾ ਵੀ ਦਿਲ ਚੋਰੀ ਕੀਤਾ, fan ਤੇਰਾ ਬਣ ਗਿਆ ਯੇ ਇਸ਼ਾਰੇ ਤੇਰੇ ਕੰਗਣੇ ਦੇ, ਤਰੀਕੇ ਦਿਲ ਮੰਗਣੇ ਦੇ ਮੇਰਾ ਵੀ ਦਿਲ ਚੋਰੀ ਕੀਤਾ, fan ਤੇਰਾ ਬਣ ਗਿਆ ਯੇ ਸੈਯਾਂ, ਤੇਰੀ ਹਰ ਗੱਲ ਝੂਠੀ ਆ ਤੇਰੇ ਹੱਥ ਵਿੱਚ ਕਿਸੇ ਦੀ ਅੰਗੂਠੀ ਆ ਹਰ ਕੁੜੀ ਨਾਲ ਵੇ ਤੂੰ ਗੱਲ ਕਰਦਾ ਜਾ-ਜਾ ਵੇ ਮੈਂ ਤੇਰੇ ਨਾਲ ਰੂਠੀ ਆਂ [Chorus] ਇਸ਼ਾਰੇ ਤੇਰੇ... ਇਸ਼ਾਰੇ ਕੰਗ... ਇਸ਼ਾਰੇ ਕੰਗ... ਇਸ਼ਾਰੇ ਕੰਗ... ਇਸ਼ਾਰੇ ਕੰਗ... [Chorus] Following my every move It don't matter what I do Got me coming back on loop Maybe now I'm fallin' for you [Verse] Baby, ਤੇਰੀ smile priceless, baby, ਤੇਰੀ dress backless ਲੱਖਾਂ ਦਾ ਆਹ ਤੇਰਾ necklace, ਕਰਦਾ ਆਹ ਮੈਨੂੰ impress Baby, ਤੇਰੀ smile priceless, baby, ਤੇਰੀ dress backless ਲੱਖਾਂ ਦਾ ਆਹ ਤੇਰਾ necklace, ਕਰਦਾ ਆਹ ਮੈਨੂੰ impress [Verse] ਮੈਂ ਤੇਰਾ ਹੀ ਦੀਵਾਨਾ ਆਂ, ਇਹ ਜਾਣਦਾ ਜ਼ਮਾਨਾ ਆ ਤੂੰ ਮੇਰੀ baby girl ਬਣ ਜਾ, ਪਿਆਰ ਕਰਕੇ ਦਿਖਾਨਾ ਆ ਮੈਂ ਤੇਰੇ ਬਾਰੇ ਸੱਭ ਜਾਣਦੀ, ਤੂੰ ਛੇੜੇ ਹਰ ਕੁੜੀ ਹਾਣਦੀ ਤੂੰ ਮੇਰੇ ਪਿੱਛੇ ਗੇੜੇ ਮਾਰਦਾ, ਤੇਰੇ ਹੱਥ ਨਹੀਓਂ ਆਨਾ ਆ [Pre-Chorus] ਅੱਖੀਆਂ ਮਿਲਾ ਕੇ ignore ਕਰਦੀ ਕਹਿੰਦੀ, "ਮੈਨੂੰ ਗੱਲਾਂ ਤੇਰੀ bore ਕਰਦੀ" ਛੋਟੀ-ਛੋਟੀ ਗੱਲ ਉੱਤੇ ਸ਼ੋਰ ਕਰਦੀ, ਸ਼ੋਰ ਕਰਦੀ ਇਸ਼ਾਰੇ ਤੇਰੇ... [Chorus] ਇਸ਼ਾਰੇ ਤੇਰੇ... ਇਸ਼ਾਰੇ ਕੰਗ... ਇਸ਼ਾਰੇ ਕੰਗ... ਇਸ਼ਾਰੇ ਕੰਗ... [Chorus] ਇਸ਼ਾਰੇ ਤੇਰੇ ਕੰਗਣੇ ਦੇ, ਤਰੀਕੇ ਦਿਲ ਮੰਗਣੇ ਦੇ ਮੇਰਾ ਵੀ ਦਿਲ ਚੋਰੀ ਕੀਤਾ, fan ਤੇਰਾ ਬਣ ਗਿਆ ਯੇ ਇਸ਼ਾਰੇ ਕੰਗ... [Chorus] Following my every move It don't matter what I do Got me coming back on loop Maybe now I'm falling for you [Outro] ਇਸ਼ਾਰੇ ਮੇਰੇ ਕੰਗਣੇ ਦੇ, ਤਰੀਕੇ ਦਿਲ ਮੰਗਣੇ ਦੇ ਤੇਰਾ ਵੀ ਦਿਲ ਚੋਰੀ ਕਿੱਤਾ, fan ਮੇਰਾ ਬਣ ਗਿਆ, ਓਏ
Rate this song
0/5.0 - 0 Ratings
Loading comments...
Credits
- Writers
- Guru Randhawa