Peaches

Album cover art for "Peaches" by Diljit Dosanjh

Diljit Dosanjh - R&B, Pop

Peaches

2 Plays

Duration: 3:09

View ArtistView Album

Lyrics

[Intro] ਅੱਖੀਆਂ ਨੀ ਤੇਰੇ ਲੱਕ ਤੇ ਤੇ ਤੂੰ ਕਮਲੇ ਬਣਾ ਕੇ ਰਖਤੇ ਗੱਲਾਂ ਬਿਲੋ ਚਕਮੀ ਜੀ ਫੀਲ ਦੀਆਂ ਆਖੇ ਤੇਰੀ ਡੂੰਗੀ ਜਿਹੀ ਝੀਲ ਦੀਆਂ ਗੁੱਤ ਤੇਰੀ ਜਿਵੇਂ ਸੱਪ ਨੀ ਮੁੰਡੇ ਲੈਂਦੇ ਤੇਰਾ ਨਾਮ ਜਪ ਨੀ ਬੁੱਲੀਆਂ ਨੂੰ ਸੋਹਣੀਏ ਗੁਲਾਬ ਕਹਾਂ ਚੜ੍ਹਿਆ ਹੁਸਨ ਬੇਹਿਸਾਬ ਕਹਾਂ [Chorus] I love peaches, I love you You got me, bae, I got you Figure ਕਾਤਿਲ ਅੱਖੀਆਂ blue ਤੋੜ ਤੇਰੀ ਰਹਿੰਦੀ ਆ ਨੀ ਲੱਗੀ ਮੁੰਡੇ ਨੂੰ I love peaches, I love you You got me, bae, I got you Figure ਕਾਤਿਲ ਅੱਖੀਆਂ blue ਤੋੜ ਤੇਰੀ ਰਹਿੰਦੀ ਆ ਨੀ ਲੱਗੀ ਮੁੰਡੇ ਨੂੰ [Verse 1] ਓ ਮੇਰੇ ਫੋਨ ਵਿਚ ਤੇਰੀਆਂ ਹੀ ਫੋਟੋਆਂ ਤੇ ਫੋਟੋਆਂ ਚ ਮੁੰਡੇ ਦਾ ਸਕੂਨ ਨੀ ਰਾਜ ਤਾਂ ਰਕਾਨੇ ਤੈਨੂੰ ਧਰਤੀ ਤੌ ਵੇਖਦਾ ਜਗੇ ਜਿਵੇ ਅੰਬਰਾਂ ਤੇ ਮੂਨ ਨੀ ਨੀ ਤੂੰ ਇੰਨੀ ਏ ਹਸੀਨ ਲਿਟ ਹੋ ਜਾਵੇ ਜ਼ਮੀਨ ਨੀ ਤੂੰ ਇੰਨੀ ਏ ਹਸੀਨ ਲਿਟ ਹੋ ਜਾਵੇ ਜ਼ਮੀਨ ਅਸੀ ਜਿੰਨੇ ਆਂ ਨੀ ਬਿੱਲੋ ਤੇਰੇ ਕਰਕੇ ਨਸ਼ਾ ਜੇਹਾ ਫੁਲ ਹੋ ਗਿਆ ਅੱਜ ਸੋਹਣੀ ਜਿਹੀ ਕੁੜੀ ਨੂੰ ਟੁੱਚ ਕਰਕੇ ਨਸ਼ਾ ਜੇਹਾ ਫੁਲ ਹੋ ਗਿਆ ਸੋਹਣੀ ਜਿਹੀ ਕੁੜੀ ਨੂੰ ਟੁੱਚ ਕਰਕੇ ਨਸ਼ਾ ਜੇਹਾ ਫੁਲ ਹੋ ਗਿਆ [Chorus] I love peaches, I love you You got me, bae, I got you Figure ਕਾਤਿਲ ਅੱਖੀਆਂ blue ਤੋੜ ਤੇਰੀ ਰਹਿੰਦੀ ਆ ਨੀ ਲੱਗੀ ਮੁੰਡੇ ਨੂੰ I love peaches, I love you You got me, bae, I got you Figure ਕਾਤਿਲ ਅੱਖੀਆਂ blue ਤੋੜ ਤੇਰੀ ਰਹਿੰਦੀ ਆ ਨੀ ਲੱਗੀ ਮੁੰਡੇ ਨੂੰ [Verse 2] ਅੱਖਾਂ ਉੱਤੇ ਸ਼ੈਡ ਤੇਰੇ ਮਹਿੰਗੇ ਪਾਏ ਤੇਰੇ ਫੱਬਦੇ ਆ ਲਹਿੰਗੇ ਝੁਮਕੇ ਤਾਂ ਤੇਰੇ ਗੱਲਾਂ ਨਾਲ ਖੇਂਦੇ ਗਬਰੂ ਦੀ ਜਾਨ ਕੱਢ ਲੈਂਦੇ ਹੋ ਜੀਨ ਵਾਲੀ ਜੈਕਟਾਂ ਦੇ ਨਾਲ ਚੂੜੀਆਂ ਬੱਲੇ ਨੀ ਰਕਾਨੇ ਮੈਚਿੰਗ ਨੇ ਪੂਰੀਆਂ ਦੁਸਾਂਝਾਂ ਵਾਲੇ ਨਾਲ ਦੱਸ ਕਾਹਤੋਂ ਦੂਰੀਆਂ ਅੱਜ ਪੁੱਛ ਲੈਣਾ ਨੀ ਤੈਨੂੰ ਹੱਥ ਫੜ ਕੇ ਨਸ਼ਾ ਜੇਹਾ ਫੁਲ ਹੋ ਗਿਆ ਅੱਜ ਸੋਹਣੀ ਜਿਹੀ ਕੁੜੀ ਨੂੰ ਟੁੱਚ ਕਰਕੇ ਨਸ਼ਾ ਜੇਹਾ ਫੁਲ ਹੋ ਗਿਆ ਸੋਹਣੀ ਜਿਹੀ ਕੁੜੀ ਨੂੰ ਟੁੱਚ ਕਰਕੇ ਨਸ਼ਾ ਜੇਹਾ ਫੁਲ ਹੋ ਗਿਆ [Chorus] I love peaches, I love you You got me, bae, I got you Figure ਕਾਤਿਲ ਅੱਖੀਆਂ blue ਤੋੜ ਤੇਰੀ ਰਹਿੰਦੀ ਆ ਨੀ ਲੱਗੀ ਮੁੰਡੇ ਨੂੰ I love peachеs, I love you You got me, bae, I got you Figurе ਕਾਤਿਲ ਅੱਖੀਆਂ blue ਤੋੜ ਤੇਰੀ ਰਹਿੰਦੀ ਆ ਨੀ ਲੱਗੀ ਮੁੰਡੇ ਨੂੰ

Rate this song

Rate this song

0/5.0 - 0 Ratings

5
0.0% (0)
4
0.0% (0)
3
0.0% (0)
2
0.0% (0)
1
0.0% (0)

Loading comments...

Credits

Credits Not Found