Lemonade

Album cover art for "Lemonade" by Diljit Dosanjh

Diljit Dosanjh - R&B, Pop

Lemonade

2 Plays

Duration: 2:47

View ArtistView Album

Lyrics

Language:

[Diljit Dosanjh "Lemonade" ਦੇ ਬੋਲ] [Intro] Intense [Pre-Chorus] ਹੋ, ਮੁੰਡਾ ਹੁੰਦਾ ਧੁੱਪਾਂ ਵਿੱਚ tan, ਕੁੜੀਏ ਨੀ ਤੂੰ ਕਦੇ ਲਾਏ ਨਹੀਓਂ ਅੱਖੀਆਂ ਤੋਂ shade ਐਥੇ ਜੱਟ ਪਾਣੀ ਵੀ ਨਹੀਂ ਪਾਉਂਦਾ, ਸੋਹਣੀਏ ਤੈਨੂੰ ਤੇਰੀ ਦਾਰੂ 'ਚ ਪਸੰਦ ਐ lemonade [Chorus] ਹੋ, ਮੁੰਡਾ ਹੁੰਦਾ ਧੁੱਪਾਂ ਵਿੱਚ tan, ਕੁੜੀਏ ਨੀ ਤੂੰ ਕਦੇ ਲਾਏ ਨਹੀਓਂ ਅੱਖੀਆਂ ਤੋਂ shade ਐਥੇ ਜੱਟ ਪਾਣੀ ਵੀ ਨਹੀਂ ਪਾਉਂਦਾ, ਸੋਹਣੀਏ ਤੈਨੂੰ ਤੇਰੀ ਦਾਰੂ 'ਚ ਪਸੰਦ ਐ lemonade [Verse 1] ਕੁੜੀ ਜਿਵੇਂ ਨਿਕਲ਼ੀ ਐ ਕਿਸੇ romantic ਗਾਣੇ 'ਚੋਂ ਤੂੰ ਲੱਭਦੀ ਐ Snapchat 'ਤੇ, ਮੁੰਡਾ ਲੱਭੇ ਠਾਣੇ 'ਚੋਂ ਮੈਂ ਤੇ ਕਰਾਂ avoid ਕੁੜੀ ਨੂੰ, ਉਹ ਮੰਗਦੀ ਮੇਰਾ phone ਐ ਸਾਡੇ ਪੁੱਠੇ ਕੰਮ, ਸੋਹਣੀਏ, ੨੪ ਘੰਟੇ on ਐਂ [Pre-Chorus] ਓ, ਜਦੋਂ ਦੇਖੇ ਜੱਟਾਂ ਦੇ ਸੁਭਾਅ ਅੱਥਰੇ ਤੇਰੇ ਲਵ-ਸ਼ਵ ਸਾਰੇ ਹੋ ਜਾਣੇ ਆਂ fade ਐਥੇ ਜੱਟ ਪਾਣੀ ਵੀ ਨਹੀਂ ਪਾਉਂਦਾ, ਸੋਹਣੀਏ ਤੈਨੂੰ ਤੇਰੀ ਦਾਰੂ 'ਚ ਪਸੰਦ ਐ lemonade [Chorus] ਹੋ, ਮੁੰਡਾ ਹੁੰਦਾ ਧੁੱਪਾਂ ਵਿੱਚ tan, ਕੁੜੀਏ ਨੀ ਤੂੰ ਕਦੇ ਲਾਏ ਨਹੀਓਂ ਅੱਖੀਆਂ ਤੋਂ shade ਐਥੇ ਜੱਟ ਪਾਣੀ ਵੀ ਨਹੀਂ ਪਾਉਂਦਾ, ਸੋਹਣੀਏ ਤੈਨੂੰ ਤੇਰੀ ਦਾਰੂ 'ਚ ਪਸੰਦ ਐ lemonade [Verse 2] ਤੁਰੀ ਜਾਂਦੀ ਨੂੰ ਮੈਂ ਵਾਜ ਮਾਰ ਕੇ ਸੱਦ ਲਿਆ ਬਿਠਾ ਲਿਆ ਵਿੱਚ ਗੱਡੀ ਦੇ, ਪੁੱਛਿਆ, "ਕਿੱਥੇ ਛੱਡ ਦਿਆਂ?" ਸੰਗਦੀ-ਸੰਗਦੀ ਨੇ, ਉਹਨੇ ਹੱਥਾਂ ਨਾ' ਮੂੰਹ ਕੱਜ ਲਿਆ ਮੈਂ ਕਿਹਾ, "ਚੱਲਦੇ ਆਂ, ਨੀ yacht private ਅੱਜ ਲਿਆ" [Pre-Chorus] ਓ, ਕਦੇ ਬਿੱਲੋ seaside, ਕਦੇ jet 'ਤੇ ਕਿੱਥੇ ਨੀ ਤੂੰ ਸਮਝੇਂਗੀ ਜੱਟਾਂ ਦੇ trade ਐਥੇ ਜੱਟ ਪਾਣੀ ਵੀ ਨਹੀਂ ਪਾਉਂਦਾ, ਸੋਹਣੀਏ ਤੈਨੂੰ ਤੇਰੀ ਦਾਰੂ 'ਚ ਪਸੰਦ ਐ lemonade [Chorus] ਹੋ, ਮੁੰਡਾ ਹੁੰਦਾ ਧੁੱਪਾਂ ਵਿੱਚ tan, ਕੁੜੀਏ ਨੀ ਤੂੰ ਕਦੇ ਲਾਏ ਨਹੀਓਂ ਅੱਖੀਆਂ ਤੋਂ shade ਐਥੇ ਜੱਟ ਪਾਣੀ ਵੀ ਨਹੀਂ ਪਾਉਂਦਾ, ਸੋਹਣੀਏ ਤੈਨੂੰ ਤੇਰੀ ਦਾਰੂ 'ਚ ਪਸੰਦ ਐ lemonade ਹੋ, ਮੁੰਡਾ ਹੁੰਦਾ ਧੁੱਪਾਂ ਵਿੱਚ tan, ਕੁੜੀਏ ਨੀ ਤੂੰ ਕਦੇ ਲਾਏ ਨਹੀਓਂ ਅੱਖੀਆਂ ਤੋਂ shade ਐਥੇ ਜੱਟ ਪਾਣੀ ਵੀ ਨਹੀਂ ਪਾਉਂਦਾ, ਸੋਹਣੀਏ ਤੈਨੂੰ ਤੇਰੀ ਦਾਰੂ 'ਚ ਪਸੰਦ ਐ lemonade

Rate this song

Rate this song

0/5.0 - 0 Ratings

5
0.0% (0)
4
0.0% (0)
3
0.0% (0)
2
0.0% (0)
1
0.0% (0)

Loading comments...

Credits

Writers
  • Raj Ranjodh