Ghost

Lyrics
[Intro] Ayy [Chorus] House full, ਵਿਕਦੇ ਆਂ show Downtown ਲੱਗੇ billboard Backdoor ਖੜ੍ਹੀ ਕਾਲ਼ੀ ghost ਦੇਖ ਲੈ ਉਡਾਉਂਦੇ ਮੁੰਡੇ ਹੋਸ਼ [Verse 1] Record label ਲੱਗੇ ਆਂ line'ਆਂ 'ਚ ਗੱਲ-ਬਾਤ ਹੁੰਦੀ ਆ sign'ਆਂ 'ਚ ਯਾਰ dive ਕਰਦੇ ਆਂ fame'ਆਂ 'ਚ Mag ਸਾਡੇ ਆਉਂਦੇ ਆਂ van'ਆਂ 'ਚ [Pre-Chorus] Private ਕਰਦੇ ਆਂ board Backyard ਲੱਗੇ lakeshore [Chorus] House full, ਵਿਕਦੇ ਆਂ show Downtown ਲੱਗੇ billboard Backdoor ਖੜ੍ਹੀ ਕਾਲ਼ੀ ghost ਦੇਖ ਲੈ ਉਡਾਉਂਦੇ ਮੁੰਡੇ ਹੋਸ਼ [Verse 1] Barrio ਬਣੇ uptown mate Links ਸਾਰੇ interstate Collabs ਮੇਰੀ ਕਰਦੇ ਆਂ wait Goddamn, ਤੂੰ ਪੁੱਛਦੀ ਐ date [Verse 2] Head down ਕਰਾਵੇ crossbow Although ਨੇ ਰੱਖੇ long nose Speedboat ਕਰੇ mind blow ਹੋਵਾਂ ਜਦੋਂ low, I keep it ten toes [Verse 3] ਜਾਈਏ ਜਿੱਥੇ, ਓਥੇ ਵਿਕੇ Millis 'ਚ ਖ਼ਰਚੇ, milli 'ਚ pay Yacht ਸਾਡੀ ਲਗਦੀ ਆ bay ਯਾਰੀ ਸਾਡੀ ਆਉਂਦੀ one-way [Pre-Chorus] ਪਿੰਡ ਘੋੜੀਆਂ ਤੇ ਐਥੇ Lambo ਬਸ ਯਾਰ ਕੱਠੀ ਕਰਦੇ ਆਂ dough [Chorus] House full ਵਿਕਦੇ ਆਂ show Downtown ਲੱਗੇ billboard Backdoor ਖੜ੍ਹੀ ਕਾਲ਼ੀ ghost ਦੇਖ ਲੈ ਉਡਾਉਂਦੇ ਮੁੰਡੇ ਹੋਸ਼ [Verse 4] Follow ਕਰੇ LAPD ਯਾਰ ਤਾਂ move ਕਰਦੇ ਆਂ freely Windows down, ਮਾਹੌਲ ਆ breezy ਕਰਦਾ ਨਾ like circle ਮੈਂ cheezy [Outro] Brisbane, ਕਦੇ Moscow I'ma pull up with the hoes and woes Enemies ਕਰਤੇ ਆ smoke Bellaire cruise ਕਰੇ ghost LA cruise ਕਰੇ ghost LA cruise ਕਰੇ ghost LA cruise ਕਰੇ ghost
Rate this song
0/5.0 - 0 Ratings
Loading comments...