Darshan

Album cover art for "Darshan" by B21 & Jassi Sidhu

B21 & Jassi Sidhu - Pop, ਪੰਜਾਬੀ Punjabi (Gurmukhī)

Darshan

0 Plays

Lyrics

Language:

[Intro: Bally Jagpal] The following song is coming like Mr. Kipling Exceedingly good [Verse 1: Jassi Sidhu] ਉਹ ਨੀ ਤੇਰੇ ਹੋਏ ਸਵੇਰੇ ਦਰਸ਼ਨ ਅੱਜ ਦਿਨ ਵੱਡੀਆਂ ਲੱਗੂਗਾ (ਤੇਰੇ ਹੋਏ ਸਵੇਰੇ ਦਰਸ਼ਨ ਅੱਜ ਦਿਨ ਵੱਡੀਆਂ ਲੱਗੂਗਾ) ਉਹ ਅੱਜ ਦਿਨ ਵੱਡੀਆਂ ਲੱਗੂਗਾ, ਨੀ ਅੱਜ ਦਿਨ ਵੱਡੀਆਂ ਲੱਗੂਗਾ (ਨੀ ਅੱਜ ਦਿਨ ਵੱਡੀਆਂ ਲੱਗੂਗਾ, ਨੀ ਅੱਜ ਦਿਨ ਵੱਡੀਆਂ ਲੱਗੂਗਾ) ਨੀ ਤੇਰੇ ਹੋਏ ਸਵੇਰੇ ਦਰਸ਼ਨ ਅੱਜ ਦਿਨ ਵੱਡੀਆਂ ਲੱਗੂਗਾ [Chorus: Jassi Sidhu] (ਤੇਰੇ ਹੋਏ ਸਵੇਰੇ ਦਰਸ਼ਨ ਅੱਜ ਦਿਨ ਵੱਡੀਆਂ ਲੱਗੂਗਾ) ਉਹ ਨੀ ਤੇਰੇ ਹੋਏ ਸਵੇਰੇ ਦਰਸ਼ਨ ਅੱਜ ਦਿਨ ਵੱਡੀਆਂ ਲੱਗੂਗਾ [Verse 2: Jassi Sidhu] ਉਹ ਸੋਨਾ ਮੁਖੜਾ ਵੇਖ ਕੇ ਤੇਰਾ ਨੀ ਬਾਗੋ ਬਾਗ ਹੋਇਆ ਦਿਲ ਮੇਰਾ (ਬਾਗੋ ਬਾਗ ਹੋਇਆ ਦਿਲ ਮੇਰਾ, ਬਾਗੋ ਬਾਗ ਹੋਇਆ ਦਿਲ ਮੇਰਾ) ਤੈਨੂੰ ਹੇਠ ਜੋੜ ਕੇ ਅੱਖਾਂ ਨੀ ਮੇਰੇ ਦਿਲ ਵਿਚ ਲਾ ਲੈ ਡੇਰਾ (ਮੇਰੇ ਦਿਲ ਵਿਚ ਲਾ ਲੈ ਡੇਰਾ, ਮੇਰੇ ਦਿਲ ਵਿਚ ਲਾ ਲੈ ਡੇਰਾ) ਉਹ ਸੋਨਾ ਮੁਖੜਾ ਵੇਖ ਕੇ ਤੇਰਾ ਨੀ ਬਾਗੋ ਬਾਗ ਹੋਇਆ ਦਿਲ ਮੇਰਾ ਤੈਨੂੰ ਹੇਠ ਜੋੜ ਕੇ ਅੱਖਾਂ ਨੀ ਮੇਰੇ ਦਿਲ ਵਿਚ ਲਾ ਲੈ ਡੇਰਾ ਨੀ ਕੋਈ ਕਾਰਮਾਂ ਵਾਲਾ ਇਸ਼ਕ ਤੇਰੇ ਦੇ ਰੰਗ ਵਿਚ ਰੰਗੂਗਾ [Chorus: Jassi Sidhu] (ਤੇਰੇ ਹੋਏ ਸਵੇਰੇ ਦਰਸ਼ਨ ਅੱਜ ਦਿਨ ਵੱਡੀਆਂ ਲੱਗੂਗਾ) ਉਹ ਨੀ ਤੇਰੇ ਹੋਏ ਸਵੇਰੇ ਦਰਸ਼ਨ ਅੱਜ ਦਿਨ ਵੱਡੀਆਂ ਲੱਗੂਗਾ (ਤੇਰੇ ਹੋਏ ਸਵੇਰੇ ਦਰਸ਼ਨ ਅੱਜ ਦਿਨ ਵੱਡੀਆਂ ਲੱਗੂਗਾ) [Verse 3: Jassi Sidhu] ਕਦੇ ਨਿਵਿ ਪਾਕੇ ਹੱਸਣਾ ਨੀ ਹੱਸਕੇ ਚੋਰੀ ਚੋਰੀ ਟੇਕਣਾ (ਹੱਸਕੇ ਚੋਰੀ ਚੋਰੀ ਟੇਕਣਾ, ਹੱਸਕੇ ਚੋਰੀ ਚੋਰੀ ਟੇਕਣਾ) ਤੇਰਾ ਤੁਮਕ ਤੁਮਕ ਕੇ ਤੁਰਨਾ ਨੀ ਪ੍ਭ ਬੋਚ ਬੋਚ ਕੇ ਚਕਨਾ (ਨੀ ਪ੍ਭ ਬੋਚ ਬੋਚ ਕੇ ਚਕਨਾ, ਨੀ ਪ੍ਭ ਬੋਚ ਬੋਚ ਕੇ ਚਕਨਾ) ਉਹ ਕਦੇ ਨਿਵਿ ਪਾਕੇ ਹੱਸਣਾ ਨੀ ਹੱਸਕੇ ਚੋਰੀ ਚੋਰੀ ਟੇਕਣਾ ਤੇਰਾ ਤੁਮਕ ਤੁਮਕ ਕੇ ਤੁਰਨਾ ਨੀ ਪ੍ਭ ਬੋਚ ਬੋਚ ਕੇ ਚਕਨਾ ਤੇਰਾ ਨਖਰਾ ਪਤਾ ਨਹੀਂ ਕਿੰਨੀਆਂ ਦੀ ਜਿੰਦ ਸੂਲੀ ਢੰਗੂਗਾ [Chorus: Jassi Sidhu] (ਤੇਰੇ ਹੋਏ ਸਵੇਰੇ ਦਰਸ਼ਨ ਅੱਜ ਦਿਨ ਵੱਡੀਆਂ ਲੱਗੂਗਾ) ਨੀ ਤੇਰੇ ਹੋਏ ਸਵੇਰੇ ਦਰਸ਼ਨ ਅੱਜ ਦਿਨ ਵੱਡੀਆਂ ਲੱਗੂਗਾ (ਤੇਰੇ ਹੋਏ ਸਵੇਰੇ ਦਰਸ਼ਨ ਅੱਜ ਦਿਨ ਵੱਡੀਆਂ ਲੱਗੂਗਾ) [Verse 4: Jassi Sidhu] ਛੱਡ ਕੇ ਲਾਰੇ ਲੰਬੇ ਲਾਉਣੇ ਜੇ ਤੂੰ ਸਿੱਖ ਲੈ ਬੋਲ ਪਗਾਉਣੇ (ਜੇ ਤੂੰ ਸਿੱਖ ਲੈ ਬੋਲ ਪਗਾਉਣੇ, ਜੇ ਤੂੰ ਸਿੱਖ ਲੈ ਬੋਲ ਪਗਾਉਣੇ) ਤੇਰੇ ਰਾਹਾਂ ਦੇ ਵਿਚ ਰਡੀਏ ਫਿਰ ਜਗਰਾਜ ਨੇ ਨੈਣ ਵਿਛੌਣੇ (ਫਿਰ ਜਗਰਾਜ ਨੇ ਨੈਣ ਵਿਛੌਣੇ, ਫਿਰ ਜਗਰਾਜ ਨੇ ਨੈਣ ਵਿਛੌਣੇ) ਉਹ ਛੱਡ ਕੇ ਲਾਰੇ ਲੰਬੇ ਲਾਉਣੇ ਜੇ ਤੂੰ ਸਿੱਖ ਲੈ ਬੋਲ ਪਗਾਉਣੇ ਤੇਰੇ ਰਾਹਾਂ ਦੇ ਵਿਚ ਰਡੀਏ ਫਿਰ ਜਗਰਾਜ ਨੇ ਨੈਣ ਵਿਛੌਣੇ ਤੇਰਾ ਮੈਰਾਮ ਮੈਂ ਰਬ ਦੇ ਕੋਲੋਂ ਤੈਨੂੰ ਹੀ ਮੰਗੂਗਾ [Chorus: Jassi Sidhu] (ਤੇਰੇ ਹੋਏ ਸਵੇਰੇ ਦਰਸ਼ਨ ਅੱਜ ਦਿਨ ਵੱਡੀਆਂ ਲੱਗੂਗਾ) ਨੀ ਤੇਰੇ ਹੋਏ ਸਵੇਰੇ ਦਰਸ਼ਨ ਅੱਜ ਦਿਨ ਵੱਡੀਆਂ ਲੱਗੂਗਾ (ਤੇਰੇ ਹੋਏ ਸਵੇਰੇ ਦਰਸ਼ਨ ਅੱਜ ਦਿਨ ਵੱਡੀਆਂ ਲੱਗੂਗਾ) ਤੇਰੇ ਹੋਏ ਸਵੇਰੇ ਦਰਸ਼ਨ ਅੱਜ ਦਿਨ ਵੱਡੀਆਂ ਲੱਗੂਗਾ (ਤੇਰੇ ਹੋਏ ਸਵੇਰੇ ਦਰਸ਼ਨ ਅੱਜ ਦਿਨ ਵੱਡੀਆਂ ਲੱਗੂਗਾ) ਨੀ ਤੇਰੇ ਹੋਏ ਸਵੇਰੇ ਦਰਸ਼ਨ ਅੱਜ ਦਿਨ ਵੱਡੀਆਂ ਲੱਗੂਗਾ (ਤੇਰੇ ਹੋਏ ਸਵੇਰੇ ਦਰਸ਼ਨ ਅੱਜ ਦਿਨ ਵੱਡੀਆਂ ਲੱਗੂਗਾ) ਤੇਰੇ ਹੋਏ ਸਵੇਰੇ ਦਰਸ਼ਨ ਅੱਜ ਦਿਨ ਵੱਡੀਆਂ ਲੱਗੂਗਾ (ਤੇਰੇ ਹੋਏ ਸਵੇਰੇ ਦਰਸ਼ਨ ਅੱਜ ਦਿਨ ਵੱਡੀਆਂ ਲੱਗੂਗਾ) ਨੀ ਤੇਰੇ ਹੋਏ ਸਵੇਰੇ ਦਰਸ਼ਨ ਅੱਜ ਦਿਨ ਵੱਡੀਆਂ ਲੱਗੂਗਾ

Rate this song

Rate this song

0/5.0 - 0 Ratings

5
0.0% (0)
4
0.0% (0)
3
0.0% (0)
2
0.0% (0)
1
0.0% (0)

Loading comments...

Credits

Writers
  • Jagraj Sidhu