Mere Sohneya

Album cover art for "Mere Sohneya" by Sachet Tandon

Sachet Tandon - Pop, Bollywood

Mere Sohneya

0 Plays

Duration: 3:13

View ArtistView Album

Lyrics

Language:

ਬਨ-ਠਨ ਕੇ ਮੁਟਿਆਰਾਂ ਆਈਆਂ ਆਈਆਂ ਪਟੋਲਾ ਬਣਕੇ ਕੰਨਾਂ ਦੇ ਵਿੱਚ ਪਿੱਪਲ ਪੱਤਿਆਂ ਬਾਹੀਂ ਚੂੜਾ ਖਨਕੇ ਬਨ-ਠਨ ਕੇ ਮੁਟਿਆਰਾਂ ਆਈਆਂ ਆਈਆਂ ਪਟੋਲਾ ਬਣਕੇ ਕੰਨਾਂ ਦੇ ਵਿੱਚ ਪਿੱਪਲ ਪੱਤਿਆਂ ਬਾਹੀਂ ਚੂੜਾ ਖਨਕੇ ਮੇਰੇ ਸੋਹਣੇਆ, ਸੋਹਣੇਆ ਵੇ ਵੇ ਮਾਹੀ, ਮੇਰਾ ਕਿੱਥੇ ਨਹੀਓਂ ਦਿਲ ਲੱਗਣਾ ਮੇਰੇ ਸੋਹਣੇਆ, ਸੋਹਣੇਆ ਵੇ ਵੇ ਮਾਹੀ, ਮੇਰਾ ਕਿੱਥੇ ਨਹੀਓਂ ਦਿਲ ਲੱਗਣਾ ਮਾਹੀ ਜਾਵੀ ਛੋੜਕੇ ਨਾ, ਤੇਰੇ ਨਾਲ ਰਹਿਣਾ ਵੇ ਤੂੰ ਸ਼ਿੰਗਾਰ ਮੇਰਾ, ਤੂੰ ਐ, ਮਾਹੀ, ਗਹਿਣਾ ਵੇ ਜਾਵੀ ਛੋੜਕੇ ਨਾ, ਤੇਰੇ ਨਾਲ ਰਹਿਣਾ ਵੇ ਤੂੰ ਸ਼ਿੰਗਾਰ ਮੇਰਾ, ਤੂੰ ਐ, ਮਾਹੀ, ਗਹਿਣਾ ਵੇ, ਹਾਏ ਦੂਰੀ ਹੈ ਵੈਰੀ ਜਿੰਨਾ ਤੂੰ ਮੇਰਾ, ਉਨ੍ਹੀ ਮੈਂ ਤੇਰੀ ਮੇਰੇ ਸੋਹਣੇਆ, ਸੋਹਣੇਆ ਵੇ ਵੇ ਮਾਹੀ, ਮੇਰਾ ਕਿੱਥੇ ਨਹੀਓਂ ਦਿਲ ਲੱਗਣਾ ਮੇਰੇ ਸੋਹਣੇਆ, ਸੋਹਣੇਆ ਵੇ ਵੇ ਮਾਹੀ, ਮੇਰਾ ਕਿੱਥੇ ਨਹੀਓਂ ਦਿਲ ਲੱਗਣਾ (ਹਾਂ, ਹਾਏ) ਤੇਰਾ ਰਾਸਤਾ ਵੇ, ਨੰਗੇ ਪੈਰ ਤੁਰਨਾ ਵੇ ਤੂੰ ਹੈ ਨਾਲ ਮੇਰੇ, ਤਾਂ ਮੈਂ ਕਿਉਂ ਐ ਡਰਨਾ ਵੇ? ਤੇਰਾ ਰਾਸਤਾ ਵੇ, ਨੰਗੇ ਪੈਰ ਤੁਰਨਾ ਵੇ ਤੂੰ ਹੈ ਨਾਲ ਮੇਰੇ, ਤਾਂ ਮੈਂ ਕਿਉਂ ਐ ਡਰਨਾ ਵੇ? ਹਾਏ ਦੋਨੋ ਨੇ ਰੋਣਾ, ਦੋਨੋ ਨੇ ਹੱਸਣਾ ਸਬ ਨੂੰ ਮੈਂ ਦੱਸਣਾ ਮੇਰੇ ਸੋਹਣੇਆ, ਸੋਹਣੇਆ ਵੇ ਵੇ ਮਾਹੀ, ਮੇਰਾ ਕਿੱਥੇ ਨਹੀਓਂ ਦਿਲ ਲੱਗਣਾ ਮੇਰੇ ਸੋਹਣੇਆ, ਸੋਹਣੇਆ ਵੇ ਵੇ ਮਾਹੀ, ਮੇਰਾ ਕਿੱਥੇ ਨਹੀਓਂ ਦਿਲ ਲੱਗਣਾ ਵੇ ਮਾਹੀ, ਮੇਰਾ ਕਿੱਥੇ ਨਹੀਓਂ ਦਿਲ ਲੱਗਣਾ ਵੇ ਮਾਹੀ, ਮੇਰਾ ਕਿੱਥੇ ਨਹੀਓਂ ਦਿਲ ਲੱਗਣਾ ਬਨ-ਠਨ ਕੇ ਮੁਟਿਆਰਾਂ ਆਈਆਂ ਆਈਆਂ ਪਟੋਲਾ ਬਣਕੇ ਕੰਨਾਂ ਦੇ ਵਿੱਚ ਪਿੱਪਲ ਪੱਤਿਆਂ ਬਾਹੀਂ ਚੂੜਾ ਖਨਕੇ ਬਨ-ਠਨ ਕੇ ਮੁਟਿਆਰਾਂ ਆਈਆਂ ਆਈਆਂ ਪਟੋਲਾ ਬਣਕੇ ਕੰਨਾਂ ਦੇ ਵਿੱਚ ਪਿੱਪਲ ਪੱਤਿਆਂ ਬਾਹੀਂ ਚੂੜਾ ਖਨਕੇ

Rate this song

Rate this song

0/5.0 - 0 Ratings

5
0.0% (0)
4
0.0% (0)
3
0.0% (0)
2
0.0% (0)
1
0.0% (0)

Loading comments...

Credits

Writers
  • Irshad Kamil