Ve Maahi

Lyrics
ਓ, ਮਾਹੀ ਵੇ ਓ, ਮਾਹੀ ਵੇ ਮਾਹੀ, ਮੈਨੂੰ ਛੱਡਿਓ ਨਾ ਕੇ ਤੇਰੇ ਬਿਨ ਦਿਲ ਨਹੀਓ ਲੱਗਣਾ ਜਿੱਥੇ ਵੀ ਤੂੰ ਚੱਲਣਾ ਏ ਮਾਹੀ, ਮੈਂ ਤੇਰੇ ਪਿੱਛੇ-ਪਿੱਛੇ ਚੱਲਣਾ ਤੂੰ ਜੀ ਸੱਕਦੀ ਨਹੀਂ ਮੈਂ ਜੀ ਸੱਕਦਾ ਨਹੀਂ ਕੋਈ ਦੂਸਰੀ ਮੈਂ ਸ਼ਰਤਾਂ ਵੀ ਰੱਖਦਾ ਨਹੀਂ ਕਿਆ ਤੇਰੇ ਬਾਝੋਂ ਮੇਰਾ? ਸੱਚੀਆਂ ਮੋਹੱਬਤਾਂ ਵੇ ਓ, ਮਾਹੀ, ਕਿੱਤੇ ਹੋਰ ਨਹੀਓ ਮਿਲਣਾ (ਹੋਰ ਨਹੀਓ ਮਿਲਿਆ) ਜਿੱਥੇ ਵੀ ਤੂੰ ਚੱਲਿਆ, ਹਾਂ ਮਾਹੀ, ਮੈਂ ਤੇਰੇ ਪਿੱਛੇ-ਪਿੱਛੇ ਚੱਲਣਾ (ਪਿੱਛੇ-ਪਿੱਛੇ ਚੱਲਿਆ) ਓ, ਮਾਹੀ ਵੇ ਓ, ਮਾਹੀ ਵੇ ਦਿਲ ਵਿੱਚ ਤੇਰੇ, ਯਾਰਾ, ਮੈਨੂੰ ਰਹਿਣ ਦੇ आँखों से ये आँखों वाली ਗੱਲ ਕਹਿਨ ਦੇ ਦਿਲ ਵਿੱਚ ਤੇਰੇ, ਯਾਰਾ, ਮੈਨੂੰ ਰਹਿਣ ਦੇ आँखों से ये आँखों वाली ਗੱਲ ਕਹਿਨ ਦੇ ਧੜਕਨ ਦਿਲ ਦੀ ਏ ਤੈਨੂੰ ਪਹਿਚਾਨੇ तू मेरा है, मैं हूँ तेरी, रब भी ये जाने ਤੂੰ ਰਹਿ ਸੱਕਦੀ ਨਹੀਂ ਮੈਂ ਰਹਿ ਸੱਕਦਾ ਨਹੀਂ ਤੇਰੇ ਬਿਨ, ਯਾਰਾ, ਔਰ ਕਿੱਤੇ ਤੱਕਦਾ ਨਹੀਂ ਕਿਆ ਤੇਰੇ ਬਾਝੋਂ ਮੇਰਾ? ਰੰਗ ਤੇਰਾ ਚੜ੍ਹਿਆ ਏ ਕੇ ਹੁਣ ਕੋਈ ਰੰਗ ਨਹੀਓਂ ਚੱੜਨਾ (ਰੰਗ ਨਹੀਓਂ ਚੱੜਿਆ) ਜਿੱਥੇ ਵੀ ਤੂੰ ਚੱਲਿਆ ਹਾਂ ਮਾਹੀ, ਮੈਂ ਤੇਰੇ ਪਿੱਛੇ-ਪਿੱਛੇ ਚੱਲਣਾ (ਪਿੱਛੇ-ਪਿੱਛੇ ਚੱਲਿਆ) (ਮਾਹੀ, ਮੈਨੂੰ ਛੱਡਿਓ ਨਾ) (ਕੇ ਤੇਰੇ ਬਿਨ ਦਿਲ ਨਹੀਓ ਲੱਗਣਾ) (ਜਿੱਥੇ ਵੀ ਤੂੰ ਚੱਲਣਾ ਏ) (ਮਾਹੀ, ਮੈਂ ਤੇਰੇ ਪੀਛੇ-ਪੀਛੇ ਚੱਲਣਾ) (ਮਾਹੀ, ਮੈਨੂੰ ਛੱਡਿਓ ਨਾ) (ਕੇ ਤੇਰੇ ਬਿਨ ਦਿਲ ਨਹੀਓ ਲੱਗਣਾ) (ਜਿੱਥੇ ਵੀ ਤੂੰ ਚੱਲਣਾ ਏ) (ਮਾਹੀ, ਮੈਂ ਤੇਰੇ ਪੀਛੇ-ਪੀਛੇ ਚੱਲਣਾ)
Rate this song
0/5.0 - 0 Ratings
Loading comments...