Saara India

Lyrics
MixSingh in the house, house, house ਸੁਣ, ਮੁੰਡਿਆ ਵੇ, ਜੇ ਹਾਂ ਕਰਵਾਉਣੀ ਮੈਂ ਵੀ ਤੈਥੋਂ ਇਕ ਗੱਲ ਮਨਾਉਣੀ ਸੁਣ, ਮੁੰਡਿਆ ਵੇ, ਜੇ ਹਾਂ ਕਰਵਾਉਣੀ ਮੈਂ ਵੀ ਤੈਥੋਂ ਇਕ ਗੱਲ ਮਨਾਉਣੀ ਟੈਨਸ਼ਨਾਂ ਨੂੰ, ਟੈਨਸ਼ਨਾਂ ਨੂੰ ਟੈਨਸ਼ਨਾਂ ਨੂੰ ਜੜ ਤੋਂ ਮੁਕਾ ਦੇ, ਸੋਹਣੇਆ ਤੂੰ ਮੈਂਨੂੰ ਸਾਰਾ India ਘੁਮਾ ਦੇ, ਸੋਹਣੇਆ ਨਾ ਕੋਈ ਤੇਰੇ ਵਰਗਾ, ਦਿਖਾ ਦੇ, ਸੋਹਣੇਆ ਤੂੰ ਮੈਂਨੂੰ ਸਾਰਾ India ਘੁਮਾ ਦੇ, ਸੋਹਣੇਆ ਪਹਿਲਾ ਗੇੜਾ ਲਾਈਏ up hill ਵੱਲ ਨੂੰ ਰਹਿ ਗਿਆ ਜੋ ਬਾਕੀ ਘੁੰਮ ਲਾਂਗੇ ਕਲ ਨੂੰ ਪਹਿਲਾ ਗੇੜਾ ਲਾਈਏ up hill ਵੱਲ ਨੂੰ ਰਹਿ ਗਿਆ ਜੋ ਬਾਕੀ ਘੁੰਮ ਲਾਂਗੇ ਕਲ ਨੂੰ ਫ਼ੇਰ ਗੱਡੀ, ਫ਼ੇਰ ਗੱਡੀ ਫ਼ੇਰ ਗੱਡੀ ਆਗਰੇ ਨੂੰ ਪਾ ਦੇ, ਸੋਹਣੇਆ ਤੂੰ ਮੈਂਨੂੰ ਸਾਰਾ India ਘੁਮਾ ਦੇ, ਸੋਹਣੇਆ ਨਾ ਕੋਈ ਤੇਰੇ ਵਰਗਾ, ਦਿਖਾ ਦੇ, ਸੋਹਣੇਆ ਤੂੰ ਮੈਂਨੂੰ ਸਾਰਾ India ਘੁਮਾ ਦੇ, ਸੋਹਣੇਆ Thank You ਜਨਾਬ, ਮੈਂਨੂੰ ਇੰਨਾ ਚਾਹਉਣ ਲਈ ਟਿਕਿਟਾਂ ਕਰਾਈਏ ਕਲ ਗੋਆ ਜਾਣ ਲਈ Thank You ਆ, Nikk, ਮੈਂਨੂੰ ਇੰਨਾ ਚਾਹਉਣ ਲਈ ਟਿਕਿਟਾਂ ਕਰਾਈਏ ਕਲ ਗੋਆ ਜਾਣ ਲਈ ਲੈ ਜਾ ਮੈਂਨੂੰ, ਲੈ ਜਾ ਮੈਂਨੂੰ ਲੈ ਜਾ ਮੈਂਨੂੰ daddy ਤੋਂ ਛੁਪਾ ਕੇ, ਸੋਹਣੇਆ ਤੂੰ ਮੈਂਨੂੰ ਸਾਰਾ India ਘੁਮਾ ਦੇ, ਸੋਹਣੇਆ ਨਾ ਕੋਈ ਤੇਰੇ ਵਰਗਾ, ਦਿਖਾ ਦੇ, ਸੋਹਣੇਆ ਤੂੰ ਮੈਂਨੂੰ ਸਾਰਾ India ਘੁਮਾ ਦੇ, ਸੋਹਣੇਆ ਨਾ ਕੋਈ ਤੇਰੇ ਵਰਗਾ, ਦਿਖਾ ਦੇ, ਸੋਹਣੇਆ ਤੂੰ ਮੈਂਨੂੰ ਸਾਰਾ India ਘੁਮਾ ਦੇ, ਸੋਹਣੇਆ
Rate this song
0/5.0 - 0 Ratings
Loading comments...
Credits
- Writers
- Nikk (IND)